Month: ਜੁਲਾਈ 2025

ਨਵਾਂਸ਼ਹਿਰ ‘ਚ ਘਰ ਦੇ ਬਾਹਰ ਖੜ੍ਹੀ ਗੱਡੀ ਦੀ ਮੁੰਡਿਆਂ ਨੇ ਕੀਤੀ ਭੰਨ-ਤੋੜ

ਨਵਾਂਸ਼ਹਿਰ : ਨਵਾਂਸ਼ਹਿਰ ਦੇ ਬੰਗਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਬਦਮਾਸ਼ਾਂ ਦੇ ਮਨਾਂ ਵਿਚੋਂ ਪੁਲਿਸ ਤੇ ਕਾਨੂੰਨ ਦਾ ਡਰ ਖਤਮ ਹੁੰਦਾ ਜਾ…

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ

ਸੜਕਾਂ ਵਿੱਚ ਪਏ ਟੋਇਆ ਕਾਰਨ ਰੋਜ਼ਾਨਾ ਹੀ ਵਾਪਰ ਰਹੇ ਹਾਦਸਿਆਂ ਵਿੱਚ ਕੀਮਤੀ ਜਾਨਾ ਅਜਾਈ ਜਾ ਰਹੀਆਂ ਹਨ, ਤਾਜ਼ਾ ਮਾਮਲਾ ਫਤਿਹਗੜ੍ਹ ਸਾਹਿਬ ਦੇ ਸਰਹੰਦ-ਬਸੀ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ…

ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਉਡਾਉਣ ਦੀ ਧਮਕੀ

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਈ-ਮੇਲ ‘ਤੇ…

ਮੁੜ ਬੰਬ ਨਾਲ 5 ਸਕੂਲਾਂ ਨੂੰ ਉਡਾਉਣ ਦੀ ਧਮਕੀ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ 5 ਸਕੂਲਾਂ ਨੂੰ ਬੁੱਧਵਾਰ ਨੂੰ ਫਿਰ ਬੰਬ ਧਮਕੀਆਂ ਮਿਲੀਆਂ ਹਨ। ਦਵਾਰਕਾ ਦੇ ਸੇਂਟ ਥਾਮਸ ਸਕੂਲ, ਵਸੰਤ ਕੁੰਜ ਦੇ ਵਸੰਤ ਵੈਲੀ ਸਕੂਲ, ਹੌਜ਼ ਖਾਸ ਦੇ…

“ਇੱਕ ਪੌਦਾ ਮਾਂ ਦੇ ਨਾਮ” ਮੁਹਿੰਮ ਅਧੀਨ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਵਿੱਚ ਲਗਾਏ ਗਏ ਪੌਦੇ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ ਤਹਿਤ “ਇੱਕ ਪੌਦਾ ਮਾਂ ਦੇ ਨਾਮ” ਮੁਹਿੰਮ ਅਧੀਨ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਵਿੱਚ ਈਕੋ- ਕਲੱਬ ਦੇ ਇੰਚਾਰਜ ਪ੍ਰੀਤੀ ਮੈਡਮ ਦੇ…

ਪੰਜਾਬ ਭਰ ਵਿੱਚ ਅੱਜ ਮੀਂਹ ਦੀ ਸੰਭਾਵਨਾ

ਪੰਜਾਬ : ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ 6 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ…

ਦਿੱਲੀ ਤੋਂ ਪਟਨਾ ਆ ਰਿਹਾ ਓਵਰ ਸ਼ੂਟ ਹੋਇਆ ਇੰਡੀਗੋ ਦਾ ਜਹਾਜ਼

ਦਿੱਲੀ ਤੋਂ ਆਉਣ ਵਾਲੀ ਇੰਡੀਗੋ ਦੀ ਫਲਾਈਟ 6ਈ2482 ਪਟਨਾ ਏਅਰਪੋਰਟ ‘ਤੇ ਲੈਂਡ ਕਰਨ ਦੇ ਬਾਅਦ ਦੁਬਾਰਾ ਉਡ ਗਈ। 3-4 ਚੱਕਰ ਲਗਾਉਣ ਦੇ ਬਾਅਦ ਦੁਬਾਰਾ ਲੈਂਡ ਕੀਤਾ। ਇਸ ਦੌਰਾਨ ਦਿੱਲੀ ਤੋਂ…

ਪਹਾੜਾਂ ਵਿਚ ਜਾਣ ਵਾਲੇ ਸਾਵਧਾਨ

ਹਿਮਾਚਲ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿਚ ਅੱਜ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਥਾਵਾਂ ‘ਤੇ…

ਬਾਵਾ ਲਾਲੀ ਨੇ ਪਾਰਕ ਸੁੰਦਰੀਕਰਨ ਦਾ ਕਾਰਜ ਰਸਮੀ ਤੌਰ ’ਤੇ ਅਰੰਭ ਕੀਤਾ : ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ (ਵਿਪਨ ਮਿੱਤਲ) : ਨੇੜਲੇ ਪਿੰਡ ਚੱਕ ਬੀੜ ਸਰਕਾਰ ਦੇ ਜੰਮਪਲ ਪੁਸ਼ਤੈਨੀ ਲੈਂਡਲਾਰਡ ਅਤੇ ਸਰਦਾਰ ਕਹੇ ਜਾਣ ਵਾਲੇ ਬਾਵਾ ਯਾਦਵਿੰਦਰ ਸਿੰਘ (ਲਾਲੀ ਬਾਵਾ) ਨੇ ਅੱਜ ਸਥਾਨਕ ਡਾ. ਅੰਬੇਡਕਰ…

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਕਿਨ ਡਿਪਾਰਟਮੈਂਟ ਵੱਲੋਂ ਆਪਣਾ ਘਰ ਆਸ਼ਰਮ ਫਰੀਦਕੋਟ ਵਿਖੇ ਲਗਾਇਆ ਚਮੜੀ ਦੇ ਰੋਗਾਂ ਸਬੰਧੀ ਮੈਡੀਕਲ ਚੈਕਅਪ ਕੈਂਪ

ਫਰੀਦਕੋਟ (ਵਿਪਨ ਮਿੱਤਲ) ਆਪਣਾ ਘਰ ਆਸ਼ਰਮ ਫਰੀਦਕੋਟ ਵਿਖੇ ਰਹਿ ਰਹੇ ਲਾਵਾਰਿਸ਼,ਬੇਸਹਾਰਾ ਤੇ ਬਿਰਧ ਅਵਸਥਾ ਦੇ ਪ੍ਰਭੂ ਜਨ ਦੀ ਤੰਦਰੁਸਤੀ ਲਈ ਵੱਖ ਵੱਖ ਬਿਮਾਰੀਆ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸਮੇਂ…