Month: ਅਕਤੂਬਰ 2025

50 ਸਾਲਾ ਵਿਅਕਤੀ ਨੂੰ ਕੁੱਟਮਾਰ ਕਰਕੇ ਰੁੱਖ ਨਾਲ ਬੰਨ੍ਹ ਕੇ ਸਿਰ ਤੇ ਮੂੰਹ ‘ਤੇ ਪਾਇਆ ਕਾਲਾ ਤੇਲ

ਤਰਨਤਾਰਨ : ਪਿੰਡ ਢੋਲਣ ਵਿਖੇ 50 ਵਿਅਕਤੀ ਨੂੰ ਕਥਿਤ ਤੌਰ ’ਤੇ ਰੁੱਖ ਨਾਲ ਬੰਨ੍ਹ ਕੇ ਉਸਦੀ ਕੁੱਟਮਾਰ ਕਰਨ, ਦਸਤਾਰ ਲਾਹੁਣ ਅਤੇ ਸਿਰ ਤੇ ਮੂੰਹ ਉੱਪਪਰ ਕਾਲਾ ਤੇਲ ਪਾਉਣ ਦਾ ਮਾਮਲਾ…

ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਕੀਤਾ ਦਾਖਲ

ਤਰਨਤਾਰਨ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ…

ਦਿਨ ਦਿਹਾੜੇ ਮਹਿਲਾਂ ਦੇ ਕੰਨ ਚੋ ਬਾਲੀ ਝਪਟ ਕੇ ਬਾਈਕ ਸਵਾਰ ਸਨੇਚਰ ਹੋਏ ਫਰਾਰ

ਜਲੰਧਰ (ਵਿੱਕੀ ਸੂਰੀ) : ਮਹਾਨਗਰ ਵਿੱਚ ਤਿਉਹਾਰੀ ਮੌਸਮ ਦੌਰਾਨ ਭਾਵੇਂ ਪੁਲਿਸ ਨਾਕੇਬੰਦੀ ਕਰਕੇ ਕਾਰਵਾਈ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਹਕੀਕਤ ਇਹ ਹੈ ਕਿ ਸਨੇਚਰ (ਝਪਟਮਾਰ) ਬੇਖ਼ੌਫ਼ ਹੋ ਕੇ…

ਇੱਕ ਤੇਜ਼ ਰਫ਼ਤਾਰ THAR ਨੇ ਮਚਾਈ ਤਬਾਹੀ, 13 ਸਾਲਾ ਲੜਕੇ ਦੀ ਮੌਤ

ਨਵੀਂ ਦਿੱਲੀ : ਦਿੱਲੀ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਇੱਕ ਪੀਸੀਆਰ ਕਾਲ ਦੇ ਅਨੁਸਾਰ, ਪੀਐਸ ਵੀਕੇ ਨੌਰਥ ਨੂੰ ਇੰਡੀਅਨ ਆਇਲ ਪੈਟਰੋਲ ਪੰਪ ਸੀ-8, ਵਸੰਤ ਕੁੰਜ ਦੇ ਨੇੜੇ ਇੱਕ ਹਾਦਸੇ…

ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ

ਫ਼ਿਰੋਜ਼ਪੁਰ, ( ਜਤਿੰਦਰ ਪਿੰਕਲ ) ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਫਿਰੋਜਪੁਰ ਤੋਂ ਆ ਰਹੀ ਹੈ । ਫਿਰੋਜਪੁਰ ਛਾਉਣੀ ਵਿਖੇ ਇੱਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ…

ਪਸ਼ੂਆਂ ਵਿਚ ਮੂੰਹ ਖੁਰ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਵਿਆਪਕ ਮੁਹਿੰਮ ਸ਼ੁਰੂ

ਫ਼ਿਰੋਜ਼ਪੁਰ, ( ਜਤਿੰਦਰ ਪਿੰਕਲ ) – ਅੱਜ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਅਤੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ…

ਰਿਸ਼ਵਤ ਮਾਮਲੇ ‘ਚ ਫੜੇ ਗਏ DIG ਦੇ ਘਰੋਂ ਮਿਲਿਆ ਕਰੋੜਾਂ ਦਾ ਕੈਸ਼ ਤੇ ਗਹਿਣੇ!

5 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਗਏ DIG ਹਰਚਰਨ ਸਿੰਘ ਭੁੱਲਰ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਸੀਬੀਆਈ ਟੀਮ ਨੇ ਜਾਲ ਵਿਛਾ ਕੇ ਕਰ ਲਿਆ। ਇਸ ਤੋਂ ਬਾਅਦ…

ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ

ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਖੇ ਹੋਵੇਗੀ। ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਅੰਤਿਮ ਅਰਦਾਸ ਹੋਵੇਗੀ। ਸਾਥੀ ਕਲਾਕਾਰਾਂ ਸਣੇ…

ਕੈਨੇਡਾ ‘ਚ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਤੇ ਮੁੜ ਚੱਲੀਆਂ ਗੋਲੀਆਂ

ਕੈਨੇਡਾ ਦੇ ਸਰੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ਕਪਿਲ ਸ਼ਰਮਾ ਦੇ ਰੈਸਟੋਰੈਂਟ ਕੈਪ’ਸ ਕੈਫੇ ‘ਤੇ ਮੁੜ ਫਾਇਰਿੰਗ ਕੀਤੀ ਗਈ ਹੈ। ਪਿਛਲੇ…