Month: ਜੂਨ 2026

ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਅਸਾਮ ਦੇ ਜੋਰਹਾਟ ਵਿੱਚ ਲੈਂਡਿੰਗ ਦੌਰਾਨ ਹਾਦਸਾਗ੍ਰਸਤ, 5 ਜਵਾਨ ਸ਼ਹੀਦ।

ਅਸਾਮ ਦੇ ਜੋਰਹਾਟ ਏਅਰ ਫੋਰਸ ਸਟੇਸ਼ਨ ‘ਤੇ IAF ਦਾ AN-32 ਜਹਾਜ਼ ਹਾਦਸਾਗ੍ਰਸਤ, 5 ਜਵਾਨ ਸ਼ਹੀਦ ਨਵੀਂ ਦਿੱਲੀ/ਜੋਰਹਾਟ: ਅਸਾਮ ਦੇ ਜੋਰਹਾਟ ਏਅਰ ਫੋਰਸ ਸਟੇਸ਼ਨ ‘ਤੇ ਭਾਰਤੀ ਹਵਾਈ ਸੈਨਾ (Indian Air Force)…

ਅੰਮ੍ਰਿਤਸਰ ਦੇ ਮਹਿਤਾ ਵਿੱਚ ਇੱਕ ਕਿਲੋ ਹੈਰੋਇਨ ਅਤੇ ਪਿਸਟਲ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ”

ਅੰਮ੍ਰਿਤਸਰ: ਮਹਿਤਾ ਪੁਲਿਸ ਵੱਲੋਂ ਨਸ਼ਾ ਤੇ ਹਥਿਆਰਾਂ ਖ਼ਿਲਾਫ਼ ਵੱਡੀ ਕਾਰਵਾਈ, ਇੱਕ ਗ੍ਰਿਫਤਾਰੀ Amritsar ਦੇ ਮਹਿਤਾ ਇਲਾਕੇ ਵਿੱਚ ਪੁਲਿਸ ਨੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ।…

ਲੈਫਟੀਨੈਂਟ ਜਨਰਲ ਧੀਰਜ ਸੇਠ ਬਣਣਗੇ ਅਗਲੇ ਫੌਜ ਮੁਖੀ: ਖਬਰ ਅਹਿਮ ਖੁਲਾਸਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਭਾਰਤੀ ਫੌਜ ਦਾ ਅਗਲਾ ਚੀਫ਼ ਆਫ਼ ਆਰਮੀ ਸਟਾਫ਼ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਭਾਰਤੀ ਫੌਜ ਦੇ 31ਵੇਂ ਆਰਮੀ…

ਚੰਡੀਗੜ੍ਹ: PGI ਨੇੜੇ ਸੈਕਟਰ-11 ਵਿੱਚ ਕੁਮਾਰ ਮੈਡੀਕਲ ਸਟੋਰ ‘ਤੇ ਫਾਇਰਿੰਗ ਦੀ ਘਟਨਾ, ਇਲਾਕੇ ਵਿੱਚ ਦਹਿਸ਼ਤ ਫੈਲੀ

ਚੰਡੀਗੜ੍ਹ ਦੇ ਸੈਕਟਰ-11 ਵਿੱਚ ਦਿਨ-ਦਿਹਾੜੇ ਫਾਇਰਿੰਗ, PGI ਨੇੜੇ ਮੈਡੀਕਲ ਸਟੋਰ ‘ਤੇ ਹਮਲਾ; ਕੈਸ਼ੀਅਰ ਜ਼ਖਮੀ ਚੰਡੀਗੜ੍ਹ ਦੇ ਸੈਕਟਰ-11 ਵਿੱਚ ਸਥਿਤ PGI ਦੇ ਬਿਲਕੁਲ ਨੇੜੇ ਇਕ ਮੈਡੀਕਲ ਸਟੋਰ ‘ਤੇ ਦਿਨ-ਦਿਹਾੜੇ ਹੋਈ ਗੋਲੀਬਾਰੀ…

**ਕਪੂਰਥਲਾ: ਖੇਤਾਂ ਤੋਂ ਕੰਮ ਕਰ ਕੇ ਵਾਪਸ ਆ ਰਹੇ ਨੌਜਵਾਨ ’ਤੇ ਹਮਲਾ**

ਕਪੂਰਥਲਾ ਦੇ ਚੱਕੋਕੀ ਮੰਡ ਇਲਾਕੇ ਵਿੱਚ ਨੌਜਵਾਨ ‘ਤੇ ਹਮਲਾ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਚੱਕੋਕੀ ਮੰਡ ਇਲਾਕੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ…

“ਯੂਥ ਕਾਂਗਰਸ ਦੇ ਨਤੀਜੇ ਤੈਅ ਕਰਨਗੇ ਸੰਗਰੂਰ ਵਿਧਾਨ ਸਭਾ ਦੇ ਭਵਿੱਖ ਦੀ ਦਿਸ਼ਾ”

ਸੰਗਰੂਰ: ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਅਤੇ ਜਲਦ ਹੀ ਨਤੀਜੇ ਜਾਰੀ ਹੋਣ ਦੀ ਸੰਭਾਵਨਾ ਹੈ। ਮਾਲਵਾ ਖੇਤਰ ਦੀ ਸਿਆਸਤ ਦਾ ਮਹੱਤਵਪੂਰਨ ਕੇਂਦਰ ਮੰਨੇ ਜਾਂਦੇ ਜ਼ਿਲ੍ਹਾ…

ਪੰਜਾਬੀ ਗਾਇਕ ਆਰ ਨੇਤ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਭੜਕਿਆ, ਸੋਸ਼ਲ ਮੀਡੀਆ ‘ਤੇ ਹੋ ਰਹੀ ਕਾਫ਼ੀ ਚਰਚਾ

ਪੰਜਾਬੀ ਸੰਗੀਤ ਉਦਯੋਗ ਦੇ ਮਸ਼ਹੂਰ ਗਾਇਕ R. Nait ਆਪਣੇ ਨਵੇਂ ਗੀਤ “ਰੀਲ” ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਲੁਧਿਆਣਾ ਵਿੱਚ ਹਿੰਦੂ ਸੰਗਠਨ ਸ਼ਿਵ ਸੈਨਾ ਪੰਜਾਬ ਵੱਲੋਂ ਇਸ ਗੀਤ…

ਪੁਲਿਸ ਅਫ਼ਸਰ ਬਣ ਕੇ ਲੋਕਾਂ ਨੂੰ ਠੱਗਣ ਵਾਲਾ ‘ਲਾਡੀ’ ਪੁਲਿਸ ਦੀ ਗ੍ਰਿਫ਼ਤ ‘ਚ!

ਲੁਧਿਆਣਾ ਪੁਲਿਸ ਨੇ ਸ਼ਹਿਰ ਵਿੱਚ ਲੁੱਟ-ਖੋਹ ਅਤੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਬੇਹੱਦ ਸ਼ਾਤਰ ਅਪਰਾਧੀ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਦੋਸ਼ੀ ਆਪਣੇ ਆਪ…

ਇੰਗਲੈਂਡ ਵਿੱਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ

ਇੰਗਲੈਂਡ ’ਚ ਪੰਜਾਬੀ ਨੌਜਵਾਨ ਦਾ ਕਤਲ, ਪਿੰਡ ਮਹਿੰਦੀਪੁਰ ’ਚ ਸੋਗ ਦਾ ਮਾਹੌਲ ਇੰਗਲੈਂਡ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਨੌਜਵਾਨ ਗੁਰਭੇਜ ਸਿੰਘ (26) ਦਾ ਕਤਲ ਕਰ…

ਮੈਗੀ ਸਮੇਤ 3 ਵੱਡੇ ਫੂਡ ਬ੍ਰਾਂਡਾਂ ਨੂੰ FSSAI ਦਾ ਨੋਟਿਸ

ਪੈਕਟਬੰਦ ਭੋਜਨ ਸੁਰੱਖਿਆ ਮਾਮਲੇ ’ਚ ਵੱਡਾ ਵਿਵਾਦ: FSSAI ਵੱਲੋਂ ਤਿੰਨ ਬ੍ਰਾਂਡਾਂ ਨੂੰ ਕਾਰਨ ਦੱਸੋ ਨੋਟਿਸ ਦੇਸ਼ ਵਿਚ ਪੈਕਟਬੰਦ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਵੱਡਾ…