ਅਮਨ ਅਰੋੜਾ ਦਾ ਈਡੀ ’ਤੇ ਤਿੱਖਾ ਹਮਲਾ, ਬੋਲੇ—ਜਾਂਚ ਕਰਨੀ ਹੈ ਤਾਂ ਸਭ ਸਰਕਾਰਾਂ ਦੇ ਆਗੂਆਂ ਤੋਂ ਪੁੱਛਗਿੱਛ ਹੋਵੇ
“ਜੇਕਰ ਈਡੀ ਇੰਨੀ ਦੁੱਧ ਧੋਤੀ ਹੈ ਤਾਂ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਮੈਨੂੰ ਵੀ ਚੁੱਕ ਕੇ ਲੈ ਜਾਵੇ” ਚੰਡੀਗੜ੍ਹ,ਅਮਿਤ ਨੱਖਵਾਲ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ…



