ਪ੍ਰਸਿੱਧ ਜੋਤਸ਼ੀ ਪੰਡਿਤ ਰਾਹੁਲ ਸ਼ਾਸਤਰੀ ਨੂੰ ‘ਸ਼ਾਨੇ ਪੰਜਾਬ’ ਐਵਾਰਡ ਨਾਲ ਕੀਤਾ ਸਨਮਾਨਿਤ, ਸਰਗੁਣ ਮਹਿਤਾ ਨੇ ਭੇਟ ਕੀਤਾ ਸਨਮਾਨ
ਮੋਹਾਲੀ ਕਲੱਬ ਵਿਖੇ ਕਰਵਾਏ ਸਮਾਗਮ ਦੌਰਾਨ ਅਦਾਕਾਰਾ ਸਰਗੁਣ ਮਹਿਤਾ ਨੇ ਭੇਟ ਕੀਤਾ ਐਵਾਰਡ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਰਹੇ ਮੌਜੂਦ ਫਗਵਾੜਾ (ਇੰਦਰਜੀਤ): ਜੋਤਿਸ਼ ਅਤੇ ਵਾਸਤੂ ਦੇ ਖੇਤਰ ਵਿੱਚ…









