Skip to content
ਜਲੰਧਰ (ਵਿੱਕੀ ਸੂਰੀ) ਅੱਜ ਮਹਾਂਵੀਰ ਕਲੱਬ ਵੱਲੋਂ ਮਹਾਂਵੀਰ ਹਨੂਮਾਨ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਰਾਮਲੀਲਾ ਗਰਾਊਂਡ ਵਿੱਚ ਸੁੰਦਰ ਕਾਂਡ ਦਾ ਪਾਠ ਕਰਾਇਆ ਗਿਆ ਤੇ ਨਾਲ ਹੀ ਸੰਗਤਾਂ ਵਾਸਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ l ਇਸ ਮੌਕੇ ਪਿੰਕੀ ਜੁਲਕਾ , ਸ. ਮਨਜੀਤ ਸਿੰਘ ਟੀਟੂ ਕੌਂਸਲਰ ਵਾਰਡ ਨੰਬਰ 50 , ਮਹਿੰਦਰ ਪਾਲ ਜੁਲਕਾ , ਰਜੇਸ਼ ਬੱਬਰ,ਤਰਲੋਚਨ ਸਿੰਘ ਛਾਬੜਾ ,ਸੁਰਿੰਦਰ ਸ਼ਰਮਾ ਤੇ ਹੋਰ ਵੀ ਪਤਵੰਤੇ ਮੌਜੂਦ ਸਨ l
Related