ਜਲੰਧਰ (ਵਿੱਕੀ ਸੂਰੀ) ਬੀਤੇ ਦਿਨ ਮਾਨਯੋਗ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਮਾਡਲ ਹਾਊਸ ਮਾਤਾ ਰਾਣੀ ਚੌਂਕ ਵਿੱਚ ਭਾਰਗੋ ਕੈਂਪ ਦੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ। ਜਿਸ ਵਿੱਚ ਲੋਕਾਂ ਦੇ ਗੱਡੀਆਂ ਦੇ ਕਾਗਜ਼ ਨਾ ਪੂਰੇ ਹੋਣ ਤੇ ਚਲਾਨ ਕੱਟੇ ਗਏ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਲਗਾਤਾਰ ਇਸ ਤਰ੍ਹਾਂ ਹੀ ਨਾਕੇਬੰਦੀ ਰੋਜ ਕੀਤੀ ਜਾਏਗੀ ਤਾਂ ਕਿ ਜੋਂ ਹੁੱਲੜਬਾਜ਼ਾਂ ਅਤੇ ਮਾੜੇ ਅੰਸਰਾਂ ਨੂੰ ਰੋਕਿਆ ਜਾ ਸਕੇ। Related ਸੰਪਾਦਨਾ ਨੈਵੀਗੇਸ਼ਨ 11 ਰਾਜਾਂ ‘ਚ ਭਾਰੀ ਮੀਹ ਤੇ ਠੰਡ ਦਾ ਅਲਰਟ समाज के हर वर्ग के साथ कंधे से कंधा मिलाकर चलते हैं अमन अरोड़ा: दीपक बाली