ਹਾਕ ਰਾਈਡਰਜ਼ ਸਾਈਕਲਿੰਗ ਕਲੱਬ ਵੱਲੋਂ ਹਿਮਾਲੀਅਨ ਐਕਸਪ੍ਰੈੱਸ ਅਲਟਰਾ ਰਾਈਡ ਆਯੋਜਿਤ
ਜਲੰਧਰ, (ਵਿੱਕੀ ਸੁਰੀ)-ਹਾਕ ਰਾਈਡਰਜ਼ ਸਾਈਕਲਿੰਗ ਕਲੱਬ ਨੇ ਹਿਮਾਲੀਅਨ ਐਕਸਪ੍ਰੈੱਸ 1200 ਕਿਲੋਮੀਟਰ ਦੀ ਅਲਟਰਾ ਸਾਈਕਲਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ। ਇਸ ਅਨੋਖੇ ਆਯੋਜਨ ਵਿਚ ਸਾਈਕਲ ਸਵਾਰਾਂ ਨੇ ਚਾਰ ਸੂਬਿਆਂ ਪੰਜਾਬ, ਹਿਮਾਚਲ ਪ੍ਰਦੇਸ਼,…







