ਜਲੰਧਰ ਦੇ ਫੋਲਡੀਵਾਲ ਨੇੜੇ ਸਕਾਰਪੀਓ ਨੂੰ ਅੱਗ ਲੱਗਣ ਨਾਲ ਡਰਾਈਵਰ ਜ਼ਿੰਦਾ ਸੜਿਆ, ਪੁਲਿਸ ਜਾਂਚ ਜਾਰੀ
ਜਲੰਧਰ ਫੋਲਡੀਵਾਲ ਹਾਦਸਾ: ਸਕਾਰਪੀਓ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਜ਼ਿੰਦਾ ਸੜਿਆ ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਜਲੰਧਰ ਦੇ ਫੋਲਡੀਵਾਲ ਇਲਾਕੇ ਵਿੱਚ ਅੱਜ ਇਕ ਭਿਆਨਕ ਹਾਦਸਾ ਵਾਪਰਿਆ, ਜਿੱਥੇ ਇੱਕ ਖੜ੍ਹੀ ਸਕਾਰਪੀਓ…









