Category: Basti Shekh

ਨਹੀ ਰਹੇ ਸਮਾਜ ਸੇਵਕ ਸਤਪਾਲ ਬਤਰਾ ਜੀ

ਜਲੰਧਰ (ਵਿਕੀ ਸੂਰੀ)- ਬਹੁਤ ਹੀ ਦੁੱਖ ਦੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਸਤਪਾਲ ਬਤਰਾ ਸਪੁੱਤਰ ਸ੍ਰੀ ਰਾਮ ਲੁਭਾਇਆ ਜੀ ਦਾ ਅੱਜ ਦਿਹਾਂਤ ਹੋ ਗਿਆ ਹੈ। ਸਤਪਾਲ ਬਤਰਾ ਜੀ…

ਸੰਤ ਜਗਜੀਤ ਸਿੰਘ ਜੀ ਸ਼ਾਸਤਰੀ ਪਹੁੰਚੇ ਬਸਤੀ ਸ਼ੇਖ ਜਲੰਧਰ

ਜਲੰਧਰ(ਵਿੱਕੀ ਸੂਰੀ ):ਸੰਤ ਜਗਜੀਤ ਸਿੰਘ ਜੀ ਸ਼ਾਸਤਰੀ ਹਰਿਦੁਆਰ ਵਾਲੇ ਅੱਜ ਉਚੇਚੇ ਤੌਰ ਤੇ ਸ.ਰਣਜੀਪ ਸਿੰਘ ਸੰਤ ਵੱਡਾ ਬਾਜ਼ਾਰ ਬਸਤੀ ਸ਼ੇਖ, ਜਲੰਧਰ ਦੇ ਘਰ ਪਹੁੰਚੇ ਤੇ ਸੰਗਤਾਂ ਨੇ ਉਹਨਾਂ ਦੇ ਦਰਸ਼ਨ…

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਾਨਿਸ਼ਮੰਦਾ  ‘ਚ ਮੇਲਾ ਕਰਵਾਇਆ, ਮਾਸਟਰ ਸਲੀਮ ਅਤੇ ਬਲਰਾਜ ਨੇ ਕੀਤਾ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ

ਜਲੰਧਰ,(ਬੀਤਿਆ ਦਿਨ) -ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਚੁੰਗੀ ਨੰਬਰ 9, ਬਸਤੀ ਦਾਨਿਸ਼ਮੰਦਾਂ ਵਿਖੇ ਮੇਲਾ ਸਜਾਇਆ ਗਿਆ, ਜਿਸ ਵਿੱਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ। ਇਸ ਪ੍ਰੋਗਰਾਮ ਦਾ…

ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰਾ ਸ਼ਹਿਰ ਵਸਾਉਣ ਦਾ ਸੁਨੇਹਾ ਦਿੱਤਾ : ਪਿਰਥੀਪਾਲ ਕੈਲੇ

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਮੌਕੇ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਡਾਲਾ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵਡਾਲਾ ਚੌਕ, ਗੁਰੂ ਰਵਿਦਾਸ ਚੌਕ, ਅੰਬੇਡਕਰ ਚੌਕ, ਭਗਵਾਨ ਵਾਲਮੀਕੀ…

ਵੈਲਫੇਅਰ ਸੁਸਾਇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ |

ਜਲੰਧਰ (ਵਿੱਕੀ ਸੂਰੀ): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਹਜ਼ਾਰਾਂ ਸ਼ਰਧਾਲੂ ਮੇਲੇ ਲਈ ਜਲੰਧਰ ਪਹੁੰਚੇ। ਜਲੰਧਰ ਵਿੱਚ…

ਬਸਤੀ ਸ਼ੇਖ ਵਿੱਚ ਪਿਓ ਪੁੱਤ ਦੀ ਜੋੜੀ ਚਰਚਾ ਚ”

ਜਲੰਧਰ (ਵਿੱਕੀ ਸੂਰੀ): ਬਸਤੀ ਸ਼ੇਖ ਵੱਡਾ ਬਾਜ਼ਾਰ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕਵਲ ਸਾਹਿਬ ਦੇ ਨੇੜੇ ਇੱਕ ਸੋਨੇ ਦਾ ਕੰਮ ਕਰਨ ਵਾਲਾ ਜਲਦੀ ਸ਼ਾਹੂਕਾਰ ਬਣਨ ਲਈ ਜੋ ਬਿਨਾਂ ਸਰਕਾਰੀ ਲਾਈਸੈਂਸ ਦੇ…

ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਜੀਵਨ ਦਾ ਅਹਿਮ ਹਿੱਸਾ ਬਣਾਓ- ਸੁਸ਼ੀਲ ਰਿੰਕੂ

ਜਲੰਧਰ(ਵਿੱਕੀ ਸੂਰੀ ): ਬੀਤੇ ਦਿਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਸਾਨੂੰ ਸਰੀਰਕ ਤਾਕਤ ਮਿਲਦੀ ਹੈ ਸਗੋਂ ਅਸੀਂ ਖੇਡਾਂ…

ਗਰੀਬ ਅਤੇ ਪਛੜੇ ਵਰਗ ਦੀ ਭਲਾਈ ਲਈ ਚਲਾਈ ਗਈ ਬੀਆਰਜੀਐਫ ਸਕੀਮ ਮੋਦੀ ਸਰਕਾਰ ਨੇ ਬੰਦ ਕਰ ਦਿੱਤੀ ਹੈ – ਸੁਸ਼ੀਲ ਕੁਮਾਰ ਰਿੰਕੂ।

ਨੇ ਕਿਹਾ ਕਿ ਅਜਿਹੀਆਂ ਸਕੀਮਾਂ ਪਛੜੇ ਖੇਤਰਾਂ ਦੇ ਵਿਕਾਸ ਲਈ ਬਹੁਤ ਕਾਰਗਰ ਹਨ। ਜਲੰਧਰ (ਵਿੱਕੀ ਸੂਰੀ) : ਗ਼ਰੀਬ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਚਲਾਈ ਜਾਣ ਵਾਲੀ ਪੱਛੜੀ ਖੇਤਰ ਗ੍ਰਾਂਟ…

ਵੈਸਟ ਹਲਕੇ ਦੇ ਦੁਕਾਨਦਾਰਾ ਨੂੰ ਟਰੈਫਿਕ ਪੁਲਿਸ ਵਲੋਂ ਦਿੱਤੇ ਜਾ ਰਹੇ ਸਖਤ ਨਿਰਦੇਸ਼

ਜਲੰਧਰ (ਵਿੱਕੀ ਸੂਰੀ) ; ਜਲੰਧਰ ਦੇ ਵੈਸਟ ਹਲਕੇ ਦੇ ਘਾਹ ਮੰਡੀ ਚੌਕ ਵਿੱਚ ਅੱਜ ਟਰੈਫਿਕ ਪੁਲਿਸ ਵੱਲੋ ਦੁਕਾਨਾਂ ਦੇ ਬਾਹਰ ਕਬਜ਼ੇ ਨੂੰ ਖਾਲੀ ਕਰਨ ਦੇ ਆਰਡਰ ਦੇ ਕੇ ਉਹਨਾਂ ਨੂੰ…

ਕੜਕਦੀ ਠੰਡ ਦੇ ਵਿੱਚ ਤੇਰਾ ਤੇਰਾ ਹੱਟੀ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਲਗਾਇਆ ਚਾਹ ਤੇ ਬਿਸਕੁਟ ਦਾ ਲੰਗਰ

ਸਮਾਜਿਕ ਕਾਰਜਾਂ ਦੇ ਵਿੱਚ ਯੋਗਦਾਨ ਦੇਣ ਲਈ ਪ੍ਰਸ਼ਾਸਨ ਨੇ ਕੀਤਾ ਤੇਰਾ ਤੇਰਾ ਹੱਟੀ ਨੂੰ ਸਨਮਾਨਿਤ ਜਲੰਧਰ (ਵਿੱਕੀ ਸੂਰੀ) : ਪੂਰਾ ਦੇਸ਼ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸੀ ਮੌਕੇ ਤੇਰਾ…