Category: Punjab

ਕੱਪੜਿਆਂ ਦੀ ਫੜ੍ਹੀ ਲਗਾ ਕੇ ਬੈਠੀਆਂ ਸਨ ਦਾਦੀ-ਪੋਤੀ, ਮੌਤ ਨੇ ਪਾਇਆ ਘੇਰਾ!

ਫ਼ਤਹਿਗੜ੍ਹ ਸਾਹਿਬ: ਡੀਸੀ ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਸੋਮਵਾਰ ਸਵੇਰੇ ਕਰੀਬ 5 ਵਜੇ ਸੁਆਹ ਨਾਲ ਭਰੇ ਇੱਕ ਕੈਂਟਰ ਦੇ ਟਾਇਰ ਹੇਠ ਆਉਣ ਕਾਰਨ ਕਰੀਬ 55 ਸਾਲਾ ਦਾਦੀ ਅਤੇ ਉਸਦੀ ਕਰੀਬ…

ਤਰਨਤਾਰਨ ਵਿਚ ਵਾਪਰਿਆ ਵੱਡਾ ਹਾਦਸਾ

ਤਰਨਤਾਰਨ : ਮੋਟਰਸਾਈਕਲ ਅਤੇ ਐਕਟਿਵਾ ਵਿਚਾਲੇ ਹੋਈ ਭਿਆਨਕ ਟੱਕਰ ’ਚ ਇਕ ਔਰਤ ਅਤੇ ਨਾਬਾਲਗ਼ ਲੜਕੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਕਾਨੂੰਨੀ ਕਾਰਵਾਈ…

ਪੁਡਾ ਕਾਮਪਲੈਕਸ ਬਾਹਰੋਂ ਪੋਸਟਮੈਨ ਦੀ ਸਾਈਕਲ ਤੇ ਡਾਕ ਨਾਲ ਭਰਿਆ ਬੈਗ ਚੋਰੀ

ਜਲੰਧਰ (ਜੀਵਨ ਜਯੋਤੀ ਟੰਡਨ) : ਜਲੰਧਰ ਦੇ ਸ਼ਹਿਰ ਦੇ ਸਭ ਤੋਂ ਰੌਣਕਦਾਰ ਇਲਾਕਿਆਂ ਵਿੱਚ ਸ਼ਾਮਲ ਪੁਡਾ ਕਾਮਪਲੈਕਸ ਦੇ ਬਾਹਰੋਂ ਇੱਕ ਸ਼ਾਤਿਰ ਚੋਰ ਵੱਲੋਂ ਪੋਸਟਮੈਨ ਦੀ ਸਾਈਕਲ ਸਮੇਤ ਡਾਕ ਨਾਲ ਭਰਿਆ…

ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਵਿੱਚ ਸਜਾਇਆ ਗਿਆ ਭਵਿਆਤਮਕ ਮੁੱਖ ਨਗਰ ਕੀਰਤਨ

ਜਲੰਧਰ (ਜੀਵਨ ਜਯੋਤੀ ਟੰਡਨ) : ਸਰਬੰਸ ਦਾਨੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਨੂੰ ਸਮਰਪਿਤ ਬੀਤੇ ਦਿਨ 2 ਦਸੰਬਰ ਦਿਨ ਸ਼ੁਕਰਵਾਰ…

ਜਲੰਧਰ-ਫਗਵਾੜਾ ਹਾਈਵੇਅ ’ਤੇ ਟਰੱਕ-ਬੱਸ ਦੀ ਹੋਈ ਟੱਕਰ

ਜਲੰਧਰ :- ਜਲੰਧਰ-ਫਗਵਾੜਾ ਹਾਈਵੇਅ ’ਤੇ ਲਵਲੀ ਯੂਨੀਵਰਸਿਟੀ ਨੇੜੇ ਇੱਕ ਟਰੱਕ ਅਤੇ ਪ੍ਰਾਈਵੇਟ ਬੱਸ ਦੀ ਟੱਕਰ ਹੋਣ ਤੋਂ ਬਾਅਦ ਭਾਰੀ ਹੰਗਾਮਾ ਫੈਲ ਗਿਆ। ਟੱਕਰ ਤੋਂ ਬਾਅਦ ਦੋਵੇਂ ਪਾਸਿਆਂ ਵਿਚਕਾਰ ਝਗੜਾ ਸ਼ੁਰੂ…

ਮੋਟਰਸਾਈਕਲ ਤੇ ਐਕਟਿਵਾ ਵਿਚਾਲੇ ਹੋਈ ਟੱਕਰ ‘ਚ ਬਾਈਕ ਸਵਾਰ ਦੀ ਮੌਤ

ਬੀਤੀ ਰਾਤ ਜੰਡਿਆਲਾ ਗੁਰੂ ਤੋਂ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਰਘੁਨਾਥ ਗਰਲਜ਼ ਕਾਲਜ ਦੇ ਨੇੜੇ ਮੋਟਰਸਾਈਕਲ ਅਤੇ ਐਕਟਿਵਾ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ…

ਨਵੇਂ ਸਾਲ ਮੌਕੇ ਜੈਨਾ ਨਗਰ ਵਿਖੇ ਸਨੀ ਧੰਜਲ ਵੱਲੋਂ ਕਰਵਾਇਆ ਗਿਆ ਭਵਿਆਤਮਕ ਕੀਰਤਨ

ਜਲੰਧਰ (ਸੁਰਿੰਦਰ ਸ਼ਰਮਾ): ਨਵੇਂ ਸਾਲ ਦੇ ਪਾਵਨ ਮੌਕੇ ‘ਤੇ ਜੈਨਾ ਨਗਰ ਵਿਖੇ ਸਨੀ ਧੰਜਲ ਵੱਲੋਂ ਭਗਵਾਨ ਦੀ ਮਹਿਮਾ ਨੂੰ ਸਮਰਪਿਤ ਭਵਿਆਤਮਕ ਕੀਰਤਨ ਸਮਾਗਮ ਦਾ ਸੁਚੱਜੇ ਢੰਗ ਨਾਲ ਆਯੋਜਨ ਕੀਤਾ ਗਿਆ।…

ਨਵੇਂ ਸਾਲ ਮੌਕੇ ਮਾਡਲ ਹਾਊਸ ਵਿਖੇ ਹੈਪੀ ਕੋਚਰ ਵੱਲੋਂ ਲਗਾਇਆ ਗਿਆ ਚਾਹ–ਪਕੌੜਿਆਂ ਦਾ ਲੰਗਰ

ਜਲੰਧਰ (ਸੁਰਿੰਦਰ ਸ਼ਰਮਾ) : ਨਵੇਂ ਸਾਲ ਦੇ ਸ਼ੁਭ ਮੌਕੇ ‘ਤੇ ਮਾਡਲ ਹਾਊਸ ਵਿਖੇ ਹੈਪੀ ਕੋਚਰ ਵੱਲੋਂ ਸੇਵਾ ਭਾਵਨਾ ਅਤੇ ਭਾਈਚਾਰੇ ਦੀ ਸਾਂਝ ਨਾਲ ਚਾਹ–ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਲੰਗਰ…

ਫਰੂਟ ਮੰਡੀ ਮਕਸੂਦਾ ਵਿਖੇ ਮੋਹਿਤ ਫਰੂਟ ਕੰਪਨੀ ਵੱਲੋਂ ਲਗਾਇਆ ਗਿਆ ਕੜਾਹ ਛੋਲਿਆਂ ਦਾ ਲੰਗਰ

ਜਲੰਧਰ (ਸੁਰਿੰਦਰ ਸ਼ਰਮਾ ) : ਫਰੂਟ ਮੰਡੀ ਮਕਸੂਦਾ, ਜਲੰਧਰ ਵਿਖੇ ਮੋਹਿਤ ਫਰੂਟ ਕੰਪਨੀ ਵੱਲੋਂ ਧਾਰਮਿਕ ਸ਼ਰਧਾ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨਾਲ ਕੜਾਹ ਛੋਲਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ।…

ਬਰਥਡੇ ਵਾਲੇ ਦਿਨ ਸ਼ਿਵ ਸੈਨਾ ਆਗੂ ਦੀ ਧੀ ਦੀ ਮੌਤ

ਜਲੰਧਰ : ਜਲੰਧਰ ਦੇ ਮਿੱਠਾ ਬਾਜ਼ਾਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇੱਕ 22 ਸਾਲਾ ਕੁੜੀ ਦੀ ਬਾਥਰੂਮ ਗੀਜ਼ਰ ਵਿੱਚੋਂ…