Category: Punjab

ਪੰਜਾਬ-ਚੰਡੀਗੜ੍ਹ ‘ਚ 3 ਦਿਨ ਸੰਘਣੀ ਧੁੰਦ ਦੀ ਚੇਤਾਵਨੀ

ਪਹਾੜਾਂ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ। ਰਾਤ ਦਾ ਤਾਪਮਾਨ 0.1 ਡਿਗਰੀ ਸੈਲਸੀਅਸ ਘਟਿਆ ਹੈ, ਹਾਲਾਂਕਿ ਇਹ ਆਮ ਨਾਲੋਂ ਉੱਪਰ ਹੈ।…

ਸਿਵਲ ਹਸਪਤਾਲ ਫਰੋਜਪੁਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਸਿਕਿਉਰਟੀ ਦੀ ਕੀਤੀ ਮੰਗ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਬੀਤੀ ਰਾਤ ਜਿਲਾ ਹਸਪਤਾਲ ਫਿਰੋਜ਼ਪੁਰ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਾਸੀਆਂ ਵੱਲੋਂ ਪਹਿਲਾਂ ਤੋਂ ਹੋਈ ਲੜਾਈ ਦੇ ਇਲਾਜ ਅਤੇ ਐਮਐਲਏਆਰ ਕਟਵਾਉਣ ਲਈ ਆਈ ਹੋਈ ਧਿਰ ਉੱਪਰ…

ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਕੈਦੀਆਂ ਦੀ ਹਿੰਸਕ ਝੜਪ

ਲੁਧਿਆਣਾ :- ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਇਕ ਗੰਭੀਰ ਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਤਾਜਪੁਰ ਰੋਡ ਸਥਿਤ ਸੈਂਟਰਲ ਜੇਲ੍ਹ ਵਿੱਚ ਮੰਗਲਵਾਰ ਸ਼ਾਮ ਕਰੀਬ ਸੱਤ ਵਜੇ ਅਚਾਨਕ ਕੈਦੀਆਂ ਵਿੱਚ ਤਣਾਅ…

ਹੁਸ਼ਿਆਰਪੁਰ ‘ਚ ਕਾਰ ਸਵਾਰਾਂ ਨੇ ਨੌਜਵਾਨ ਤੇ ਕੀਤੀ ਅੰਨੇਵਾਹ ਫਾਇਰਿੰਗ

ਮੰਗਲਵਾਰ ਸ਼ਾਮ ਨੂੰ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿੱਚ ਇੱਕ ਨੌਜਵਾਨ ਦਾ ਦਿਨ-ਦਿਹਾੜੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਹਰਿਆਣਾ ਦੇ ਇੱਕ ਪੈਟਰੋਲ ਪੰਪ ਨੇੜੇ ਇੱਕ ਆਲਟੋ ਕਾਰ ਵਿੱਚ ਸਵਾਰ ਇੱਕ ਵਿਅਕਤੀ…

ਪੈਨਸ਼ਨਰ ਦਿਵਸ ਮਨਾਉਣ ਮੌਕੇ ਤੇ ਸੀਨੀਅਰ ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ

*ਪੈਨਸ਼ਨਰ ਦਿਵਸ ਮਨਾਉਣ ਮੌਕੇ ‘ਤੇ ਸੀਨੀਅਰ ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ* ਫ਼ਗਵਾੜਾ:14 ਦਸੰਬਰ ( ਰਿਪੋਰਟਰ ਇੰਦਰਜੀਤ ਸ਼ਰਮਾ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਵਲੋਂ -ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਤੀਸਰਾ…

ਰਕੇਸ਼ ਕੁਮਾਰੀ ਦੀ ਯਾਦ ਵਿੱਚ ਜੋਗਿੰਦਰ ਚੁਗ ਵੱਲੋਂ ਚਾਹ–ਬ੍ਰੈੱਡ ਪੀਸ ਦਾ ਲੰਗਰ

ਜਲੰਧਰ-ਸੁਰਿੰਦਰ ਸ਼ਰਮਾ- ਅੱਜ ਜੋਗਿੰਦਰ ਚੁਗ ਜੀ ਵੱਲੋਂ ਆਪਣੀ ਧਰਮਪਤਨੀ ਰਕੇਸ਼ ਕੁਮਾਰੀ ਦੀ ਬਰਸੀ ਦੇ ਪਾਵਨ ਮੌਕੇ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਚਾਹ ਅਤੇ ਬ੍ਰੈੱਡ-ਪੀਸ ਦਾ ਲੰਗਰ ਲਗਾ ਕੇ ਭਾਵਪੂਰਣ ਸ਼ਰਧਾਂਜਲੀ…

ਬੇਟੀ ਨਵਯਾ ਆਸ਼ੂ ਸਾਂਪਲਾ ਦੀ ਯਾਦ ਵਿੱਚ ਫਗਵਾੜਾ ਵਿਖੇ 14 ਦਸੰਬਰ ਨੂੰ ਵਿਸ਼ਾਲ ਖੂਨਦਾਨ ਕੈਂਪ

ਫਗਵਾੜਾ | ਰਿਪੋਰਟਰ: ਇੰਦਰਜੀਤ,ਰਵਿੰਦਰ ਨਵਯਾ ਹੈਲਪਿੰਗ ਹੈਂਡਸ ਵੱਲੋਂ ਬੇਟੀ ਨਵਯਾ ਆਸ਼ੂ ਸਾਂਪਲਾ ਦੀ ਪਾਵਨ ਯਾਦ ਵਿੱਚ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ…

ਜਲੰਧਰ ਵਾਸਿਓ! ਇਹ ਵਿਕਾਸ ਨਹੀਂ, ਤੁਹਾਡੇ ਪੈਸੇ ਦੀ ਲੁੱਟ ਹੈ-ਲੱਖਾ ਸਿੰਘ

ਜਲੰਧਰ ਸ਼ਹਿਰ ਵਿੱਚ ਗੈਸ ਪਾਈਪਲਾਈਨ ਪਾਉਣ ਦੇ ਨਾਂ ’ਤੇ ਸੜਕਾਂ ਦੀ ਪਟਾਈ ਦਾ ਕੰਮ ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਇਹ ਗੰਭੀਰ ਚਿੰਤਾ ਅਤੇ ਅਫਸੋਸ ਦੀ ਗੱਲ ਹੈ…

🔷Digital Media Association (DMA) ਵਲੋਂ ਲਗਾਇਆ ਗਿਆ “ਅੱਖਾਂ ਦਾ ਮੁਫ਼ਤ ਕੈਂਪ”, 433 ਮਰੀਜਾਂ ਦਾ Free ਚੈਕਅਪ

🔷ਵੰਡੀਆਂ ਗਈਆਂ ਮੁਫ਼ਤ ਦਵਾਈਆਂ ਤੇ ਐਨਕਾਂ, ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਜਲਦ ਕੀਤੇ ਜਾਣਗੇ ਮੁਫ਼ਤ ਅਪਰੇਸ਼ਨ ਜਲੰਧਰ :- DIGITAL MEDIA ASSOCIATION (REGD.) DMA ਵਲੋਂ ਮਿਤੀ 11 ਦਸੰਬਰ 2025 ਦਿਨ ਵੀਰਵਾਰ…

Digital Media Association (DMA) ਵਲੋਂ 11 ਦਸੰਬਰ ਨੂੰ ਜਲੰਧਰ ਕੈਂਟ ਵਿਖੇ ਲਗਾਇਆ ਜਾ ਰਿਹਾ “ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ”

ਲੋੜਮੰਦ ਮਰੀਜਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ ਦਵਾਈਆਂ ਅਤੇ ਐਨਕਾਂ, ਚਿਟੇ ਮੋਤੀਏ ਵਾਲੇ ਮਰੀਜਾਂ ਦੇ ਮੁਫ਼ਤ ਕੀਤੇ ਜਾਣਗੇ ਅਪਰੇਸ਼ਨ ਅਤੇ ਮੁਫ਼ਤ ਪਾਏ ਜਾਣਗੇ ਲੈਂਸ ਅੱਖਾਂ ਦੇ ਮਾਹਿਰ ਡਾ. ਅਰੁਨ ਵਰਮਾ SMO…