Category: Punjab

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਪਿੰਡ ਫਤੇ ਵਾਲੇ ਪਹੁੰਚਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਹੜ੍ਹ ਪੀੜਤ ਤੇ ਕਿਸਾਨੀ ਮੰਗਾਂ ਸਬੰਧੀ ਮੀਟਿੰਗ ਕਰਕੇ ਕੇ ਦਿੱਤਾ ਮੰਗ ਪੱਤਰ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਮੱਲਾਂ ਵਾਲਾ ਦੇ ਪਿੰਡ ਫੱਤੇ ਵਾਲਾ ਦੇ ਵਿੱਚ ਅੱਜ ਸਰਕਾਰ ਵੱਲੋਂ ਰੱਖੇ ਸਮਾਗਮ ਦੌਰਾਨ ਜਦੋਂ…

ਪੰਜਾਬ ਦੇ ਨੌਜਵਾਨ ਨੇ ਕੈਨੇਡਾ ਵਿਚ ਗੱਡੇ ਝੰਡੇ

ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਦੇ ਕੈਨੇਡਾ ਰਹਿੰਦੇ ਗੁਰਸਿੱਖ ਨੌਜਵਾਨ ਹਰਮੰਦਰ ਸਿੰਘ ਗਿੱਲ ਦੀ ਕੈਨੇਡਾ ਵਿਖੇ ਐਲਬਰਟਾ ਸਟੇਟ ਵਿਚ ‘ਸ਼ੈਰਿਫ਼’ ਪੁਲਿਸ ਲਈ ਹੋਈ ਨਿਯੁਕਤੀ ਨੇ ਮੋਗਾ ਦੇ ਪਿੰਡ ਢੁੱਡੀਕੇ ਤੇ…

ਪੰਜਾਬ ‘ਚ ਦਿਨ ਵੇਲੇ ਗਰਮੀ, ਸਵੇਰੇ ਸ਼ਾਮ ਨੂੰ ਵਧੀ ਠੰਢ

ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਬਦਲ ਗਿਆ ਹੈ। ਜਿੱਥੇ ਸਵੇਰ ਅਤੇ ਸ਼ਾਮ ਨੂੰ ਹਲਕੀ ਠੰਢ ਮਹਿਸੂਸ ਹੋਣ ਲੱਗ ਪਈ ਹੈ, ਉੱਥੇ ਹੀ ਦਿਨ ਗਰਮ ਹਨ। ਪਿਛਲੇ 24 ਘੰਟਿਆਂ ਵਿੱਚ ਸੂਬੇ…

ਭਰਿਸ਼ਟਾਚਾਰ-ਮੁਕਤ ਭਾਰਤ ਬਣਾਉਣਾ ਏਸੀਐਫਆਈ ਦਾ ਮੁੱਖ ਮਕਸਦ — ਡਾਇਰੈਕਟਰ ਲੱਖਾ ਸਿੰਘ

ਜਲੰਧਰ, 15 ਅਕਤੂਬਰ (ਪੁਨੀਸ਼ ਅਰੋੜਾ) : ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ (ਏਸੀਐਫਆਈ) ਦੇ ਪੰਜਾਬ ਵਿਜੀਲੈਂਸ ਤੇ ਕ੍ਰਾਈਮ ਸੈਲ ਦੇ ਡਾਇਰੈਕਟਰ ਸਰਦਾਰ ਲੱਖਾ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਦੇਸ਼…

ਦੂਜੇ ਸੂਬਿਆਂ ਦਾ ਝੋਨਾ ਪੰਜਾਬ ’ਚ ਗੈਰਕਾਨੂੰਨੀ ਤਰੀਕੇ ਨਾਲ ਉਤਾਰਨਾ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ : ਆਰਸ਼ ਸੰਚਰ

ਫ਼ਰੀਦਕੋਟ,15 ਅਕਤੂਬਰ (ਵਿਪਨ ਮਿੱਤਲ) :- ਸਾਦਿਕ ਅਤੇ ਕੋਟਕਪੂਰਾ ਮੰਡੀ ‘ਚ ਕਿਸਾਨਾਂ ਅਤੇ ਯੂਨੀਅਨ ਆਗੂਆਂ ਨੇ ਰਾਜਸਥਾਨ ਤੋਂ ਆਈਆਂ ਟਰਾਲੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸ਼ੈਲਰਾਂ ‘ਚ ਉਤਾਰਦੇ ਫੜਿਆ ਹੈ। ਬਿਨਾਂ ਕਿਸੇ…

ਹਰ ਪੰਜਾਬੀ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਨਮੂਨੇ ਦਾ ਬਣਾਉਣ ‘ਚ ਯੋਗਦਾਨ ਪਾਵੇ: ਐਡਮਿੰਟਨ ਵਾਸੀ

ਫ਼ਰੀਦਕੋਟ, 15 ਅਕਤੂਬਰ (ਪ੍ਰਬੋਧ ਸ਼ਰਮਾ) – ਫ਼ਰੀਦਕੋਟ ਜ਼ਿਲੇ ਦੇ ਪਿੰਡ ਪੰਜਗਰਾਈ ਕਲਾਂ ਦੇ ਮੂਲ ਵਾਸੀ / ਪਰਵਾਸੀਆਂ ਨੇ ਐਡਮਿੰਟਨ ਚ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ, ਜਿੱਥੇ ਸਮੂਹ ਸੰਗਤ…

ਹੰਭਲਾ ਫਾਉਂਡੇਸ਼ਨ ਨੇ ਫਿਰ ਕੀਤੀ ਲੋੜਵੰਦਾਂ ਦੀ ਮਦਦ, ਐੱਨ ਆਰ ਆਈ ਭਰਾਵਾਂ ਵੱਲੋਂ ਭੇਜੀ ਧੰਨ ਰਾਸ਼ੀ ਵੰਡੀ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮੁੜ ਵਸੇਬਾ ਕੈਂਪ ਲਗਾ ਕੇ ਬੈਠੀ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਫਿਰ ਐੱਨ ਆਰ ਆਈ ਭਰਾਵਾਂ ਦੀ ਸਹਾਇਤਾ ਨਾਲ ਲੋੜਵੰਦਾਂ ਨੂੰ…

ਨਾਬਾਰਡ ਸਮਰਥਿਤ ਐਮ.ਈ.ਡੀ.ਪੀ. ਦਾ ਉਦਘਾਟਨ — ਮਹਿਲਾ ਐਸ.ਐਚ.ਜੀ. ਮੈਂਬਰਾਂ ਲਈ ਸਕੂਲ ਯੂਨੀਫਾਰਮ ਸਿਲਾਈ ਪ੍ਰੋਗਰਾਮ, ਪਿੰਡ ਬੇਤੂ ਕਦੀਮ, ਮਮਦੋਟ, ਫ਼ਿਰੋਜ਼ਪੁਰ

ਫ਼ਿਰੋਜ਼ਪੁਰ, ( ਜਤਿੰਦਰ ਪਿੰਕਲ ) ਨਾਬਾਰਡ ਦੁਆਰਾ ਸਮਰਥਿਤ ਮਾਇਕ੍ਰੋ ਐਨਟਰਪਰਾਈਜ਼ ਡਿਵੈਲਪਮੈਂਟ ਪ੍ਰੋਗਰਾਮ (MEDP) ਦਾ ਉਦਘਾਟਨ ਅੱਜ ਪਿੰਡ ਬੇਤੂ ਕਦੀਮ, ਬਲਾਕ ਮਮਦੋਟ, ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼…

DIG ਰੇਂਜ ‘ਚ ਤਾਇਨਾਤ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ !

ਲੁਧਿਆਣਾ : ਲੁਧਿਆਣਾ ਵਿੱਚ ਮੰਗਲਵਾਰ ਨੂੰ DIG ਰੇਂਜ ਵਿੱਚ ਤਾਇਨਾਤ ਇੱਕ ਮੁਲਾਜ਼ਮ ਦੀ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋਈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮ ਦੀ ਪਛਾਣ ਤੀਰਥ…