ਨਾਬਾਰਡ ਸਮਰਥਿਤ ਐਮ.ਈ.ਡੀ.ਪੀ. ਦਾ ਉਦਘਾਟਨ — ਮਹਿਲਾ ਐਸ.ਐਚ.ਜੀ. ਮੈਂਬਰਾਂ ਲਈ ਸਕੂਲ ਯੂਨੀਫਾਰਮ ਸਿਲਾਈ ਪ੍ਰੋਗਰਾਮ, ਪਿੰਡ ਬੇਤੂ ਕਦੀਮ, ਮਮਦੋਟ, ਫ਼ਿਰੋਜ਼ਪੁਰ
ਫ਼ਿਰੋਜ਼ਪੁਰ, ( ਜਤਿੰਦਰ ਪਿੰਕਲ ) ਨਾਬਾਰਡ ਦੁਆਰਾ ਸਮਰਥਿਤ ਮਾਇਕ੍ਰੋ ਐਨਟਰਪਰਾਈਜ਼ ਡਿਵੈਲਪਮੈਂਟ ਪ੍ਰੋਗਰਾਮ (MEDP) ਦਾ ਉਦਘਾਟਨ ਅੱਜ ਪਿੰਡ ਬੇਤੂ ਕਦੀਮ, ਬਲਾਕ ਮਮਦੋਟ, ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼…









