ਕਿਹਾ ਜਾ ਰਿਹਾ ਹੈ ਕਿ ਇਹ ਸੇਵਾ ਖੇਤਰੀ ਸੰਪਰਕ ਵਧਾਏਗੀ ਅਤੇ ਖੇਤਰ ਵਿੱਚ ਆਰਥਿਕ ਮੌਕਿਆਂ ਨੂੰ ਉਤਸ਼ਾਹਿਤ ਕਰੇਗੀ। ਉਡਾਣ ਸ਼ੁਰੂ ਹੋਣ ਨਾਲ ਦੋਆਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਯਾਤਰੀ ਮੁੰਬਈ ਤੋਂ ਗੋਆ, ਬੰਗਲੁਰੂ, ਚੇਨਈ, ਇੰਦੌਰ, ਭੋਪਾਲ ਲਈ ਵੀ ਉਡਾਣਾਂ ਲੈ ਸਕਦੇ ਹਨ। ਉਡਾਣਾਂ ਸ਼ੁਰੂ ਹੋਣ ਨਾਲ ਖੇਤਰੀ ਸੰਪਰਕ ਨੂੰ ਹੁਲਾਰਾ ਮਿਲਿਆ ਹੈ।
ਇਹ ਉਡਾਣ ਸਿੱਖ ਸੰਗਤ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਹੁਣ ਮੁੱਖਈ ਨਾਲ ਲੱਗਦੇ ਨਾਂਦੇੜ ਵਿੱਚ ਸਥਿਤ ਤਖ਼ਤ ਸ੍ਰੀ ਹਜੂਰ ਸਾਹਿਬ ਤੱਕ ਪਹੁੰਚਣਾ ਬਹੁਤ ਸੌਖਾ ਹੋ ਜਾਵੇਗਾ। ਪਹਿਲਾ ਆਦਮਪੁਰ ਜਾਂ ਜਲੰਧਰ ਤੋਂ ਨਾਦੇਡ ਜਾਣ ਲਈ ਜਾਂ ਤਾਂ ਇਕ ਰੇਲਗੱਡੀ ਜਾਂ ਕਈ ਉਡਾਣਾ ਦੇ ਸੁਮੇਲ ਦੀ ਲੋੜ ਹੁੰਦੀ ਸੀ ਪਰ ਹੁਣ ਸਿੱਧੀ ਉਡਾਣ ਚਾਹੀ ਮੁੰਬਈ ਪਹੁੰਚ ਕੇ ਸਰਧਾਲੂ ਜਲਦੀ ਹੀ ਤਖ਼ਤ ਸਾਹਿਬ ਪਹੁੰਚ ਸਕਦੇ ਹਨ ।