
Skip to content
ਜਲੰਧਰ (ਵਿੱਕੀ ਸੂਰੀ): ਸ਼੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਦਾਨਿਸ਼ ਮੰਦਾ ਨੇੜੇ ਪੀਲੀ ਕੋਠੀ ਵਾਲੀ ਗਲੀ ਚ ਮਹਿਲਾ ਸ਼ਕਤੀ ਸੰਗਠਨ ਵਲੋਂ ਪਲਵੀ ਰਤੜਾ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਦਾ ਡਾਂਸ ਕੰਪਟੀਸ਼ਨ ਕਰਵਾਇਆ ਗਿਆ ਅਤੇ ਬੱਚਿਆਂ ਦੇ ਖਾਣੇ ਲਈ ਖਾਨ ਦਾ ਪ੍ਰਬੰਧ ਕਰਵਾਇਆ ਗਿਆਇਸ ਮੌਕੇ ਪ੍ਰਧਾਨ- ਪਲਵੀ ਰਤੜਾ, ਮੁੱਖ ਮਹਿਮਾਨ- ਬਬੀਤਾ ਵਰਮਾ ਕੌਂਸਲਰ (ਵਾਰਡ ਨੰਬਰ – 43), ਜੱਜ- ਕੁਲਵਿੰਦਰ ਕੁਮਾਰ, ਐਂਕਰ- ਮੀਨੂ ਸੋਤਮ ਕੁਮਾਰੀ, ਵੀਨਾ, ਗੀਤਾ ਸੰਦੀਪ, ਰਮਾ, ਸੁਨਾਸ਼ਕੀ, ਮੰਨਤ, ਮਨਪ੍ਰੀਤ, ਵੰਦਨਾ, ਮੰਜੂ ਆਦਿ ਮੌਜੂਦ ਸਨ।Related