
Skip to content
ਜਲੰਧਰ (ਵਿੱਕੀ ਸੂਰੀ) ਮਹਲਾ ਢੱਕਵਈਆਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਲੰਗਰ ਲਗਾਇਆ ਗਿਆ। ਜਿਸ ਵਿੱਚ ਦੁੱਧ ਸੋਡਾ, ਜਲ ਜੀਰਾ, ਬ੍ਰਹਮੀ, ਮੈਕਰੋਨੀ ਤੇ ਬਰੈਡ ਆਦਿ ਦੇ ਲੰਗਰ ਲਗਾਏ ਸਨ। ਸੋਹਣ ਸਿੰਘ ਨਿਹੰਗ, ਲਾਡੀ ਪਵਨ, ਰਾਜੇਸ਼ ਲੂਥਰਾ, ਦੀਪਕ ਹਾਂਡਾ, ਰਜੇਸ਼ ਵਰਮਾ, ਰਿਸ਼ੁ ਬਾਬਾ ਅਤੇ ਗੈਰੀ ਨਿਹੰਗ ਵੱਲੋਂ ਸਾਰੇ ਲੰਗਰ ਨੂੰ ਬੜੇ ਪਿਆਰ ਤੇ ਨਿਮਰਤਾ ਸਹਿਤ ਪੂਰੀ ਸੰਗਤ ਵਿੱਚ ਵਰਤਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਨੇਤਾ ਸ. ਮਨਜੀਤ ਸਿੰਘ ਟੀਟੂ ਪਹੁੰਚੇ।
Related