ਹੜ੍ਹ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਗਤ ਦੇ ਸਹਿਯੋਗ ਨਾਲ 12 ਪਿੰਡਾਂ ਨੂੰ ਅਪਣਾਉਣ ਦਾ ਫ਼ੈਸਲਾ ਲਿਆ
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਵਿੱਚ ਹਾਲ ਹੀ ਦੇ ਹੜ੍ਹ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ…
ਲੁਟੇਰਿਆਂ ਦੇ ਹੌਸਲੇ ਬੁਲੰਦ ਸਿਖਰ ਦੁਪਹਿਰੇ ਬਜ਼ੁਰਗ ਤੋਂ ਖੋਹਿਆ ਪਰਸ ਤੇ ਕੀਤੀ ਕੁੱਟਮਾਰ
ਭਾਵੇਂ ਕਿ ਅਮਰਗੜ੍ਹ ਪੁਲਿਸ ਵੱਲੋਂ ਇਲਾਕੇ ਅੰਦਰ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ,ਪਰ ਫਿਰ ਵੀ ਗਾਹੇ-ਵਗਾਹੇ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ…
ਮੋਹਾਲੀ ‘ਚ 23 ਸਾਲਾ ਨਰਸ ਦਾ ਕਤਲ ਕਰਨ ਵਾਲੇ ASI ਨੂੰ ਉਮਰ ਕੈਦ, ਇਹ ਸਜ਼ਾ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਅਪਰਾਧਾਂ ‘ਤੇ ਸਖ਼ਤ ਕਾਰਵਾਈ ਦਾ ਸੰਦੇਸ਼
ਅਦਾਲਤ ਨੇ 23 ਸਾਲਾ ਨਰਸ ਨਸੀਬ ਕੌਰ ਦੇ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਬਰਖਾਸਤ ਏਐਸਆਈ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।…
ਫਰੀਦਕੋਟ ਪੁਲਿਸ ਤੇ ਦਵਿੰਦਰ ਬੰਬੀਹਾ ਗੈਗ ਦੇ ਗੁਰਗੇ ਵਿਚਕਾਰ ਫਾਇਰਿੰਗ, ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਜ਼ਖ਼ਮੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਦੇ ਤਹਿਤ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਅਪਰਾਧਿਕ ਅਨਸਰਾਂ ਖਿਲਾਫ਼ ਜ਼ੀਰੋ ਟਾਲਰੈਸ ਨੀਤੀ ਤਹਿਤ ਕਾਰਵਾਈ…
ਬੀ ਫਾਰਮਾ ਦੇ ਵਿਦਿਆਰਥੀ ਨੇ ਪਹਿਲਾਂ ਯੂਟਿਊਬ ‘ਤੇ ਦੇਖਿਆ ਖੁਦਕੁਸ਼ੀ ਕਰਨ ਦਾ ਤਰੀਕਾ, ਫਿਰ ਆਪਣੇ ਹੱਥ ਨੂੰ ਚਾਕੂ ਨਾਲ 20 ਥਾਵਾਂ ‘ਤੋਂ ਕੱਟਿਆ
ਮਾਨਸਿਕ ਤੌਰ ‘ਤੇ ਪਰੇਸ਼ਾਨ ਬੀ ਫਾਰਮਾ ਦੇ ਵਿਦਿਆਰਥੀ ਨੇ ਪਹਿਲਾਂ ਯੂਟਿਊਬ ‘ਤੇ ਇੱਕ ਵੀਡੀਓ ਦੇਖਿਆ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਨਾੜੀ ਕੱਟਣੀ ਹੈ ਤਾਂ ਜੋ ਜਲਦੀ ਮੌਤ ਹੋ…
Online ਸਮਾਨ ਮੰਗਾ ਕੇ Experiment ਕਰਦਿਆਂ ਹੋਇਆ ਜ਼ਬਰਦਸਤ ਬਲਾਸਟ
ਬਠਿੰਡਾ : ਬਠਿੰਡਾ ਵਿੱਚ ਇੱਕ ਘਰ ਵਿਚ ਜ਼ੋਰਦਾਰ ਧਮਾਕਾ ਹੋਣ ਨਾਲ ਅਚਾਨਕ ਦਹਿਸ਼ਤ ਫੈਲ ਗਈ। ਧਮਾਕੇ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜ ਉੱਠੀ। ਜਿਵੇਂ ਹੀ ਲੋਕਾਂ ਨੇ ਆਵਾਜ਼ ਸੁਣੀ, ਉੱਥੇ…
ਹਿਮਾਚਲ ਦੇ ਲੋਕਾਂ ਲਈ ਜਰੂਰੀ ਖ਼ਬਰ
ਹਿਮਾਚਲ ਵਿੱਚ ਭਾਰੀ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸੂਬੇ ਵਿੱਚ ਤਿੰਨ ਦਿਨਾਂ ਤੱਕ ਮੀਂਹ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ…
ਸਿੱਕਮ ਵਿੱਚ ਖਿਸਕੀ ਜ਼ਮੀਨ, 4 ਲੋਕਾਂ ਦੀ ਮੌਤ
ਸਿੱਕਮ ਵਿੱਚ ਇੱਕ ਵਾਰ ਫਿਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਅਨੁਸਾਰ, ਪੱਛਮੀ ਸਿੱਕਮ ਦੇ ਯਾਂਗਥਾਂਗ ਹਲਕੇ ਦੇ ਉੱਪਰੀ ਰਿੰਬੀ ਵਿੱਚ ਅੱਧੀ ਰਾਤ ਨੂੰ ਜ਼ਮੀਨ ਖਿਸਕਣ ਦੀ ਘਟਨਾ…
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ
ਪੰਜਾਬ ਦੇ ਮੌਸਮ ਬਾਰੇ ਰਾਹਤ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਹਾਲਾਂਕਿ, ਹਲਕੀ ਬਾਰਿਸ਼ ਦੀ ਉਮੀਦ ਹੈ। 13 ਸਤੰਬਰ…
ਹੋਟਲਾਂ ‘ਚ ਚੱਲ ਰਹੇ ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼
ਮੋਗਾ ਪੁਲਿਸ ਨੇ ਅੱਜ ਵੱਡੀ ਛਾਪੇਮਾਰੀ ਕਰਦੇ ਹੋਏ ਇੱਕੋ ਸਮੇਂ ਦੋ ਹੋਟਲਾਂ ‘ਤੇ ਕਾਰਵਾਈ ਕੀਤੀ। ਪੁਲਿਸ ਨੇ ਦੋਵਾਂ ਹੋਟਲਾਂ ਤੋਂ ਅੱਠ ਔਰਤਾਂ ਅਤੇ ਛੇ ਮਰਦਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਛਾਪੇਮਾਰੀ…









