ਸਮਾਪਤੀ ਉਪਰੰਤ ਸੰਗਤਾਂ ਨੂੰ ਮਾਤਾ ਗੰਗਾ ਜੀ ਦੀ ਮਰਿਆਦਾ ਅਨੁਸਾਰ ਮਿੱਸੇ ਪ੍ਰਸ਼ਾਦਿਆਂ ਦਾ ਗੁਰੂ ਕਾ ਅਤੁੱਟ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਛਕਾਈ ਗਈ। ਅੱਜ ਦੇ ਦੀਵਾਨ ਵਿਚ ਕੌਂਸਲਰ ਸੁਨੀਤਾ ਟਿੱਕਾ ਅਤੇ ਕੌਂਸਲਰ ਪਤੀ ਓਂਕਾਰ ਰਾਜੀਵ ਟਿੱਕਾ ਜੀ ਤੋਂ ਇਲਾਵਾ ਅਤੁੱਲ ਭਗਤ, ਕੌਂਸਲਰ ਸੁਦੇਸ਼ ਭਗਤ ਜੀ ਨੇ ਨੇ ਵੀ ਸ਼ਮੂਲੀਅਤ ਕਰਕੇ ਸੰਗਤਾਂ ਦੀ ਅਸੀਸ ਪ੍ਰਾਪਤ ਕੀਤੀ। ਗੁਰਦੁਆਰਾ ਸਾਹਿਬ ਵਲੋਂ ਪ੍ਰਧਾਨ ਕੁਲਵਿੰਦਰ ਸਿੰਘ ਚੀਮਾ ਦੀ ਨੇ ਇਨ੍ਹਾਂ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਅਸੀਸ ਸਿਰੋਪਾਓ ਦੀ ਬਖਸ਼ਿਸ਼ ਨਾਲ ਨਿਵਾਜਿਆ।ਇਨ੍ਹਾਂ ਤੋਂ ਇਲਾਵਾ ਹਾਜ਼ਰ ਸੰਗਤਾਂ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਧਾਨ ਬਚਨ ਸਿੰਘ ਕਾਦੀਆਂ, ਜਸਬੀਰ ਸਿੰਘ ਸਚਦੇਵਾ, ਹਰਬੰਸ ਸਿੰਘ, ਤਰਲੋਚਨ ਸਿੰਘ ਛਾਬੜਾ ਗੁਰਜੀਤ ਸਿੰਘ ਪੋਪਲੀ, ਦਰਸ਼ਨ ਸਿੰਘ, ਪ੍ਰੀਤਮ ਸਿੰਘ, ਪ੍ਰਹਲਾਦ ਸਿੰਘ, ਬਲਬੀਰ ਸਿੰਘ ਇਤ ਆਦਿ ਪਤਵੰਤੇ ਸੁਸ਼ੋਭਿਤ ਸਨ।