
Skip to content

ਜੈ ਮਾਤਾ ਦੀ
ਮੇਲਾ ਮਈਆ ਦਾ
ਬੜੀ ਖੁਸ਼ੀ ਦੇ ਨਾਲ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੱਤਿਆ ਮਾਤਾ ਮੰਦਰ ਵਿੱਚ ਮਾਤਾ ਚਿੰਤਪੂਰਨੀ ਜੀ ਦੀ ਅਪਾਰ ਕਿਰਪਾ ਨਾਲ
21ਵਾਂ ਮੂਰਤੀ ਸਥਾਪਨਾ ਦਿਵਸ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੇਨੂ ਦੇਵਾ ਜੀ ਅਤੇ ਮਹੰਤ ਮਨੋਜ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਸਲਾਨਾ ਜਾਗਰਣ ਦਾ ਸ਼ਾਨਦਾਰ ਆਯੋਜਨ ਕੀਤਾ ਜਾ ਰਿਹਾ ਹੈ।
ਕਿਰਪਾ ਕਰਕੇ ਤੁਸੀਂ ਪਰਿਵਾਰ ਸਮੇਤ ਹਾਜ਼ਰ ਹੋ ਕੇ ਮਾਤਾ ਚਿੰਤਪੂਰਨੀ ਅਤੇ ਦੇਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਜੀਵਨ ਸਫਲ ਬਣਾਓ।
ਪ੍ਰਭਾਤ ਫੇਰੀ ਆਰੰਭ: 14 ਫਰਵਰੀ ਦਿਨ ਸ਼ਨੀਵਾਰ ਤੋਂ ਫਰਵਰੀ ਦਿਨ ਮੰਗਲਵਾਰ 2026 ਤੱਕ।
ਸਥਾਨ: ਮਾਤਾ ਚਿੰਤਪੂਰਨੀ ਮੰਦਰ, ਸੱਤਿਆ ਮਾਤਾ ਮੰਦਰ (ਰੇਨੂ ਦੇਵਾ ਜੀ)।
ਪ੍ਰਭਾਤ ਫੇਰੀ ਪ੍ਰਾਰੰਭ
14 ਫਰਵਰੀ ਦਿਨ ਸ਼ਨੀਵਾਰ ਤੋਂ 24 ਫਰਵਰੀ ਦਿਨ ਮੰਗਲਵਾਰ 2026 ਤੱਕ
ਸਵੇਰੇ 5:30 ਵਜੇ
ਦਿਨ ਮੰਗਲਵਾਰ 24 ਫਰਵਰੀ 2026
ਝੰਡੇ ਦੀ ਪਰਿਕਰਮਾ: ਸਵੇਰੇ 5:00 ਵਜੇ
ਦਿਨ ਬੁੱਧਵਾਰ 25 ਫਰਵਰੀ 2026
ਹਵਨ ਯੱਗ: ਸਵੇਰੇ 10:00 ਵਜੇ
ਝੰਡੇ ਦੀ ਰਸਮ: ਦੁਪਹਿਰ 12:00 ਵਜੇ
ਭੰਡਾਰਾ: ਦੁਪਹਿਰ 1:00 ਵਜੇ
ਜੋਤੀ ਪੂਜਨ: ਸ਼ਾਮ 7:30 ਵਜੇ
ਮਾਂ ਦਾ ਲੰਗਰ: ਰਾਤ 9:00 ਵਜੇ (ਮਾਂ ਦੀ ਇੱਛਾ ਤੱਕ)
ਮਾਂ ਭਗਵਤੀ ਦਾ ਜਾਗਰਣ: ਰਾਤ 9:00 ਵਜੇ
ਮੁੱਖ ਸੇਵਾਦਾਰ:-
ਰੇਨੂ ਬਾਲਾ ਸ਼ਰਮਾ (ਦੇਵਾ ਜੀ) – 70116-11429
ਮਹੰਤ ਮਨੋਜ ਕੁਮਾਰ ਸ਼ਰਮਾ ਜੀ – 98768-92453
ਸੁਖਨੰਦਨ ਸ਼ਰਮਾ – 6280417813
ਸਥਾਨ: ਮਾਤਾ ਚਿੰਤਪੂਰਨੀ ਮੰਦਿਰ ਸਤਿਆਮਾਤਾ ਮੰਦਿਰ(ਰੇਨੂ ਦੇਵਾ ਜੀ)
360, ਸਤਕਰਤਾਰੀਆਂ ਮੁਹੱਲਾ, ਨਜ਼ਦੀਕ ਚੌੜਾ ਖੂਹ ਮੰਦਿਰ, ਫਗਵਾੜਾ
Related