ਵਾਰਡ ਨੰਬਰ 50 ਤੋਂ ਸ: ਮਨਜੀਤ ਸਿੰਘ ਟੀਟੂ ਜੀ ਭਾਜਪਾ ਦੇ ਕੌਂਸਲਰ ਬਣੇ ਅੱਜ ਉਹਨਾਂ ਦੇ ਦਫਤਰ ਦੇ ਵਿੱਚ ਸੈਂਟਰਲ ਗੌਰਮੈਂਟ ਦੀ ਸਕੀਮ ਜੋ ਕਿ 70 ਸਾਲ ਦੇ ਬਜ਼ੁਰਗਾਂ ਨੂੰ ਮੈਡੀਕਲ ਫਰੀ ਦਿੱਤਾ ਜਾਂਦਾ। ਉਹਨਾਂ ਦਾ ਨਾਮ ਵਿਨੋਦ ਕੁਮਾਰ ਅਤੇ ਉਹਨਾਂ ਦੀ ਪਤਨੀ ਉੱਥੇ ਪਹੁੰਚੇ ਤੇ ਐਕਸ਼ਨ ਮੋਡ ਦੇ ਵਿੱਚ ਸਰਦਾਰ ਮਨਜੀਤ ਸਿੰਘ ਟੀਟੂ ਦੇ ਆਫਿਸ ਦੇ ਵਿੱਚ ਉਹਨਾਂ ਦਾ ਕਾਰਡ ਬਣਾ ਦਿੱਤਾ ਗਿਆ ਤੇ ਉਸ ਪਰਿਵਾਰ ਨੇ ਜਿੱਥੇ ਮੋਦੀ ਸਾਹਿਬ ਦਾ ਧੰਨਵਾਦ ਕੀਤਾ ਉੱਥੇ ਹੀ ਸਰਦਾਰ ਮਨਜੀਤ ਸਿੰਘ ਟੀਟੂ ਵਾਰਡ ਨੰਬਰ 50 ਦੇ ਕੌਂਸਲਰ ਦਾ ਧੰਨਵਾਦ ਕੀਤਾ।
