ਜਲੰਧਰ ( ਵਿੱਕੀ ਸੂਰੀ ) ਬੀਤੇ ਦਿਨ ਪਿੰਡ ਸੀਚੇਵਾਲ ਸਲਾਨਾ ਮੇਲਾ 20 ਅਤੇ 21 ਜੁਲਾਈ ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਸੰਤਾਂ ਵਾਸਤੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਤੇ ਮੁੱਖ ਸੇਵਾਦਾਰ : ਮੁੱਖ ਸੇਵਾਦਾਰ ਆਤਮਾ ਸਿੰਘ, ਅਕਾਸਦੀਪ ਸਿੰਘ ਬੋਬੀ, ਬਿੰਦਰ, ਬਿਰਾ, ਮਨਪ੍ਰੀਤ ਕੌਰ, ਰਮਨ, ਮਨਿੰਦਰ ਸਿੰਘ, ਸਰਬਜੀਤ ਸਿੰਘ, ਕਿਰਨਦੀਪ ਕੌਰ, ਪਾਲਾ ਲੁਧਿਆਣਾ, ਰਿਲਾ, ਹਰਮਨਪ੍ਰੀਤ ਕੌਰ, ਬੋਧੀ ਕਮਾਨੀਆ, ਮਨਦੀਪ ਕੌਰ, ‘ਚਰਨਜੀਤ ਗੁਰਬਕਸ਼ ਕੋਰ