ਜਲੰਧਰ ਨਗਰ ਨਿਗਮ ਚੋਣਾਂ ਦੇ ਦੌਰਾਨ ਅੱਜ ਵਾਰਡ ਨੰਬਰ 50 ਦੇ ਵਿੱਚ ਦੇਖਣ ਦੇ ਵਿੱਚ ਆਇਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਉਮੀਦਵਾਰ ਘਬਰਾਏ ਹੋਏ ਨੇ ਇਹ ਉਹਨਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ। ਜਿਸ ਤੋਂ ਘਬਰਾ ਕੇ ਉਹਨਾਂ ਨੇ ਸਰਕਾਰ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਤੇ 144 ਧਾਰਾ ਲੱਗੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ 50 ਤੋਂ ਲੈ ਕੇ 100 ਬੰਦਿਆਂ ਦੀ ਟੋਲੀ ਜੋ ਹੈ ਵਾਰਡ ਨੰਬਰ 50 ਦੇ ਵਿੱਚ ਘੁੰਮ ਰਹੀ ਹੈ ਔਰ ਸਰਕਾਰ ਉਸ ਤੇ ਕੋਈ ਵੀ ਐਕਸ਼ਨ ਲੈਣ ਦੀ ਬਜਾਏ ਉਹਨਾਂ ਦਾ ਸਾਥ ਦੇ ਰਹੀ ਹੈ ਤੇ ਹੁਣ ਲੋਕਾਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀ ਇੱਕ ਖਬਰ ਆਈ ਸੀ ਕਿ ਨਜਾਇਜ਼ ਤੌਰ ਤੇ ਕੋਟ ਮਹੱਲੇ ਦੇ ਵਿੱਚ ਵੀ ਇੱਕ ਵਿਅਕਤੀ ਨੂੰ ਜੋ ਕਿ ਭਾਜਪਾ ਦੇ ਕੈਂਡੀਡੇਟ ਦੇ ਨਾਲ ਸਮਰਥਨ ਕਰ ਰਿਹਾ ਸੀ ਉਸ ਨੂੰ ਵੀ ਨਜਾਇਜ਼ ਤੌਰ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮਹੱਲੇ ਵਾਲਿਆਂ ਦੇ ਵਿਰੋਧ ਕਰਨ ਤੇ ਪੁਲਿਸ ਉਸ ਨੂੰ ਲਿਜਾ ਨਹੀਂ ਸਕੀ | ਤੇ ਅੱਜ ਫਿਰ ਦੇਖਿਆ ਕਿ ਆਮ ਆਦਮੀ ਪਾਰਟੀ ਚਲੋ ਜੀ ਅੰਦਰ ਹੋ ਹਵਾ ਨਹੀਂ ਪੈਂਦੀ ਵੀ ਉਹ ਪੁਲਿਸ ਦੀ ਉਹ ਸੁਣੀ ਮੈਨੂੰ ਚਲੋ ਅੰਦਰ ਚਲੋ ਬੰਦ ਕਰਲ ਫਿਰ ਧੱਕਾ ਕਰਨ ਤੇ ਤਿਆਰ ਹੋਈ ਪਈ ਹੈ ਅੱਜ ਇੱਕ ਵਿਅਕਤੀ ਨੂੰ ਕੋਟ ਮਹੱਲੇ ਤੋਂ ਵੀ ਜੋ ਕਿ ਭਾਜਪਾ ਦੇ ਉਮੀਦਵਾਰ ਦਾ ਸਮਰਥਨ ਕਰ ਰਿਹਾ ਸੀ ਉਸ ਨੂੰ ਵੀ ਨਜਾਇਜ਼ ਤੌਰ ਤੇ ਚੁੱਕ ਕੇ ਲੈ ਗਈ ਹੈ ਪਰ ਹਾਲੇ ਵੀ ਕੋਈ ਚੁੱਕਣ ਦਾ ਕਾਰਨ ਨਹੀਂ ਦੱਸਿਆ ਗਿਆ|