ਜਲੰਧਰ ( ਵਿੱਕੀ ਸੂਰੀ ) ਕੁੱਝ ਦਿਨ ਪਹਿਲਾਂ ਟਰਾਂਸਪੋਰਟ ਨਗਰ ਡਿਵੀਜ਼ਨ ਨੰਬਰ 8 ਦੇ ਇਲਾਕੇ ਚ ਇਕ ਵਿਅਕਤੀ ਜੋਂ ਪੈਦਲ ਜਾ ਰਿਹਾ ਸੀ। ਉਸ ਨੂੰ ਦੌਰਾ ਪਿਆ ਤੇ ਓਹ ਡਿੱਗ ਗਿਆ। ਪੁਲਿਸ ਵੱਲੋਂ ਉਸ ਨੂੰ ਇਲਾਜ ਦੌਰਾਨ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਇਲਾਜ ਦੌਰਾਨ ਥੋੜੇ ਦਿਨ ਬਾਅਦ ਉਸ ਵਿਅਕਤੀ ਦੀ ਮੌਤ ਹੋ ਗਈ। ਉਸ ਨੂੰ ਪਹਿਚਾਨ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ। ਡਿਵੀਜ਼ਨ ਨੰਬਰ ਅੱਠ ਦੇ ASI ਜਗਦੀਪ ਕੁਮਾਰ ਨੇ ਇਹ ਸਾਰੀ ਜਾਣਕਾਰੀ ਦਿੱਤੀ ਕੇ ਜਿਸ ਨੂੰ ਵੀ ਇਸ ਵਿਅਕਤੀ ਬਾਰੇ ਕੁਝ ਪਤਾ ਲੱਗੇ ਤੇ ਓਹ ਡਿਵੀਜ਼ਨ ਨੰਬਰ 8 ਦੇ ASI ਜਗਦੀਪ ਕੁਮਾਰ ਨਾਲ ਸੰਪਰਕ ਕਰਨ। Related ਸੰਪਾਦਨਾ ਨੈਵੀਗੇਸ਼ਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੁੜਨ ਦਾ ਸੁਨੇਹਾ ਫਿਰੋਜ਼ਾਬਾਦ ‘ਚ ਭਿਆਨਕ ਸੜਕ ਹਾਦਸਾ !