Month: ਸਤੰਬਰ 2025

ਭਾਰੀ ਮੀਂਹ ਕਰਕੇ ਪੰਜਾਬ ਦੇ ਸਕੂਲਾਂ ਤੇ ਕਾਲਜਾਂ ‘ਚ ਵਧੀਆਂ ਛੁੱਟੀਆਂ, 7 ਸਤੰਬਰ ਤੱਕ ਬੰਦ ਰਹਿਣਗੇ ਸਿੱਖਿਅਕ ਅਦਾਰੇ

ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਭਾਰੀ ਮੀਂਹ ਦੇ ਚੱਲਦਿਆਂ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿਚ 7 ਸਤੰਬਰ ਤੱਕ ਛੁੱਟੀਆਂ ‘ਚ…

ਸਮਾਜਿਕ ਸੇਵਾ ਦੀ ਇਕ ਮਿਸਾਲ – “ਤੇਰਾ ਤੇਰਾ ਹੱਟੀ” ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇਨਸਾਨੀਅਤ ਭਰਿਆ ਉਪਰਾਲਾ

ਜਲੰਧਰ (ਪਰਦੀਪ ਕੰਗ) : ਜਦੋਂ ਕੁਦਰਤ ਆਪਣੇ ਕਹਿਰ ਰਾਹੀਂ ਇਨਸਾਨੀਅਤ ਦੀ ਕਸੌਟੀ ਲੈਂਦੀ ਹੈ, ਤਦੋਂ ਕੁਝ ਐਸੇ ਹੌਂਸਲੇ ਵਾਲੇ ਹਥ ਵਧਦੇ ਹਨ ਜੋ ਦੁਖਾਂ ਦੇ ਹਨੇਰੇ ਵਿੱਚ ਉਮੀਦ ਦੀ ਰੌਸ਼ਨੀ…

ਭਾਰੀ ਮੀਂਹ ਕਰਕੇ ਭਾਖੜਾ ਡੈਮ ‘ਚ ਵਧਿਆ ਪਾਣੀ ਦਾ ਪੱਧਰ

ਪੰਜਾਬ ਤੇ ਹਿਮਾਚਲ ਵਿਚ ਪੈ ਰਹੇ ਲਗਾਤਾਰ ਭਾਰੀ ਮੀਂਹ ਕਰਕੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਖੜਾ ਡੈਮ ਦਾ ਪਾਣੀ ਦਾ ਪੱਧਰ…

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੜ੍ਹ, ਪੰਜਾਬ ਨੂੰ ਐਲਾਨਿਆ ਗਿਆ ਆਫ਼ਤ ਪ੍ਰਭਾਵਿਤ ਸੂਬਾ

ਹੜ੍ਹਾਂ ਦਾ ਕਹਿਰ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇੱਥੇ ਹੜ੍ਹਾਂ ਅਤੇ…

ਲਗਾਤਾਰ ਪੈ ਰਹੇ ਮੀਂਹ ਨਾਲ ਪਿੰਡ ਘੁੱਦੂਵਾਲਾ ‘ਚ 16 ਘਰਾਂ ਦਾ ਭਾਰੀ ਨੁਕਸਾਨ

ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਪਿੰਡ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਇਹ ਨੁਕਸਾਨ ਹੁਣ ਫਸਲਾਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਘਰਾਂ ਦਾ ਨੁਕਸਾਨ ਵੀ…

ਅੱਜ ਸੰਗਰੂਰ ਜਾਣਗੇ CM ਮਾਨ, ਰਾਹਤ ਅਤੇ ਬਚਾਅ ਕਾਰਜਾਂ ਦਾ ਲੈਣਗੇ ਜਾਇਜ਼ਾ

ਹੜ੍ਹਾਂ ਦੇ ਸੰਕਟ ਵਿਚਾਲੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਜਾਣਗੇ ਜਿਥੇ ਜਾ ਕੇ ਉਹ ਰਾਹਤ ਤੇ ਬਚਾਅ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ। ਉਹ ਮਕਰੋੜ ਸਾਹਿਬ ਤੇ ਹੋਰ ਹੜ੍ਹ…

ਹਿਸਾਰ ਵਿਚ ਕਰੰਟ ਲੱਗਣ ਨਾਲ 3 ਨੌਜਵਾਨਾਂ ਦੀ ਮੌਤ

ਹਰਿਆਣਾ ਦੇ ਹਿਸਾਰ ਵਿੱਚ ਮੀਂਹ ਦੌਰਾਨ, ਇੱਕ 11000 ਵੋਲਟ ਹਾਈ ਟੈਂਸ਼ਨ ਤਾਰ ਟੁੱਟ ਗਈ ਅਤੇ ਇੱਕ ਬਾਈਕ ਸਵਾਰ 4 ਨੌਜਵਾਨਾਂ ‘ਤੇ ਡਿੱਗ ਪਈ। ਇਸ ਹਾਦਸੇ ਵਿੱਚ, 3 ਨੌਜਵਾਨਾਂ ਦੀ ਮੌਕੇ…

ਗਾਇਕ Mika Singh, Guru Randhawa ਤੇ Sharry Mann ਨੇ ਹੜ੍ਹ ਪੀੜਤਾਂ ਦੀ ਮਦਦ ਦੀ ਕੀਤੀ ਅਪੀਲ

ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਸੂਬਾ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਰਾਸ਼ਨ ਤੇ ਪਸ਼ੂਆਂ ਲਈ ਚਾਰਾ…

ਭਾਰੀ ਮੀਂਹ ਨੇ ਕਪੂਰਥਲਾ ‘ਚ ਮਚਾਈ ਤੜਥੱਲੀ

ਕਪੂਰਥਲਾ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋ ਰਹੀ ਬਾਰਿਸ਼ ਦੇ ਸਿਲਸਿਲੇ ਵਿੱਚ ਕਪੂਰਥਲਾ ਵਿੱਚ ਵੀ ਭਾਰੀ ਮੀਂਹ ਨੇ ਕਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਸ਼ਹਿਰ…

ਰਾਸ਼ਟਰੀ ਖੇਡ ਦਿਵਸ ਤੇ ਹਾਕੀ ਉਲੰਪੀਅਨ ਐੱਸ ਐੱਸ ਪੀ ਗਗਨ ਅਜੀਤ ਸਿੰਘ ਨੇ ਖਿਡਾਰੀਆਂ ਨੂੰ ਵੰਡੇ ਬਦਾਮ, ਹਾਕੀਆਂ ਤੇ ਕਿੱਟਾਂ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ ਮਨਾਏ ਜਾਂਦੇ ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਉਲੰਪੀਅਨ ਅਤੇ ਮਲੇਰਕੋਟਲਾ ਦੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਖਿਡਾਰੀਆਂ…