Month: ਅਕਤੂਬਰ 2025

ਭਰਿਸ਼ਟਾਚਾਰ-ਮੁਕਤ ਭਾਰਤ ਬਣਾਉਣਾ ਏਸੀਐਫਆਈ ਦਾ ਮੁੱਖ ਮਕਸਦ — ਡਾਇਰੈਕਟਰ ਲੱਖਾ ਸਿੰਘ

ਜਲੰਧਰ, 15 ਅਕਤੂਬਰ (ਪੁਨੀਸ਼ ਅਰੋੜਾ) : ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ (ਏਸੀਐਫਆਈ) ਦੇ ਪੰਜਾਬ ਵਿਜੀਲੈਂਸ ਤੇ ਕ੍ਰਾਈਮ ਸੈਲ ਦੇ ਡਾਇਰੈਕਟਰ ਸਰਦਾਰ ਲੱਖਾ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਦੇਸ਼…

SBI ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਸੜ ਕੇ ਸੁਆਹ ਹੋਏ ਜ਼ਰੂਰੀ ਕਾਗਜ਼ਾਤ

ਅੰਮ੍ਰਿਤਸਰ : ਅੰਮ੍ਰਿਤਸਰ ਵਿਚ SBI ਦੀ ਬ੍ਰਾਂਚ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਨਾਲ ਬੈਂਕ ਵਿਚ ਰੱਖਿਆ ਫਰਨੀਚਰ, ਦਸਤਾਵੇਜ਼ ਤੇ ਕੁਝ ਕਾਗਜ਼ ਸੜ ਕੇ ਸੁਆਹ ਹੋ ਗਏ। ਇਲੈਕਟ੍ਰਿਕ…

ਦੂਜੇ ਸੂਬਿਆਂ ਦਾ ਝੋਨਾ ਪੰਜਾਬ ’ਚ ਗੈਰਕਾਨੂੰਨੀ ਤਰੀਕੇ ਨਾਲ ਉਤਾਰਨਾ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ : ਆਰਸ਼ ਸੰਚਰ

ਫ਼ਰੀਦਕੋਟ,15 ਅਕਤੂਬਰ (ਵਿਪਨ ਮਿੱਤਲ) :- ਸਾਦਿਕ ਅਤੇ ਕੋਟਕਪੂਰਾ ਮੰਡੀ ‘ਚ ਕਿਸਾਨਾਂ ਅਤੇ ਯੂਨੀਅਨ ਆਗੂਆਂ ਨੇ ਰਾਜਸਥਾਨ ਤੋਂ ਆਈਆਂ ਟਰਾਲੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸ਼ੈਲਰਾਂ ‘ਚ ਉਤਾਰਦੇ ਫੜਿਆ ਹੈ। ਬਿਨਾਂ ਕਿਸੇ…

ਹਰ ਪੰਜਾਬੀ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਨਮੂਨੇ ਦਾ ਬਣਾਉਣ ‘ਚ ਯੋਗਦਾਨ ਪਾਵੇ: ਐਡਮਿੰਟਨ ਵਾਸੀ

ਫ਼ਰੀਦਕੋਟ, 15 ਅਕਤੂਬਰ (ਪ੍ਰਬੋਧ ਸ਼ਰਮਾ) – ਫ਼ਰੀਦਕੋਟ ਜ਼ਿਲੇ ਦੇ ਪਿੰਡ ਪੰਜਗਰਾਈ ਕਲਾਂ ਦੇ ਮੂਲ ਵਾਸੀ / ਪਰਵਾਸੀਆਂ ਨੇ ਐਡਮਿੰਟਨ ਚ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ, ਜਿੱਥੇ ਸਮੂਹ ਸੰਗਤ…

ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, ਕਈ ਮੌਤਾਂ!

ਜੈਸਲਮੇਰ ਤੋਂ ਜੋਧਪੁਰ ਜਾ ਰਹੀ ਇੱਕ ਨਿੱਜੀ ਬੱਸ ਨੂੰ ਮੰਗਲਵਾਰ ਦੁਪਹਿਰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਅਤੇ ਚਾਰ ਔਰਤਾਂ ਸਮੇਤ ਲਗਭਗ 15 ਯਾਤਰੀ ਝੁਲਸ ਗਏ। ਜ਼ਖਮੀਆਂ…

ਪੰਜਾਬ ਦੇ ਪੁੱਤ ਨੇ ਅਮਰੀਕਾ ‘ਚ ਰਚਿਆ ਇਤਿਹਾਸ

ਪੰਜਾਬ ਦੇ ਇੱਕ ਪਾਵਰਲਿਫਟਰ ਨੇ ਵਿਦੇਸ਼ੀ ਧਰਤੀ ‘ਤੇ ਤਿਰੰਗੇ ਦੀ ਸ਼ਾਨ ਵਦਾਈ ਹੈ। ਅਬੋਹਰ ਦੇ ਬਾਡੀ ਬਿਲਡਰ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਅਮਰੀਕਾ ਦੇ ਲਾਸ ਵੇਗਾਸ ਵਿੱਚ ਆਯੋਜਿਤ ਇੰਟਰਨੈਸ਼ਨਲ ਪਾਵਰਲਿਫਟਿੰਗ…

ਡੀਜੀਪੀ ਗੌਰਵ ਯਾਦਵ ਵੱਲੋਂ ਦੀਵਾਲੀ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ ਅਲਰਟ ਵਧਾਉਣ ਦੇ ਹੁਕਮ

ਚੰਡੀਗੜ੍ਹ: ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕਦੇ ਹੋਏ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ…

ਹੰਭਲਾ ਫਾਉਂਡੇਸ਼ਨ ਨੇ ਫਿਰ ਕੀਤੀ ਲੋੜਵੰਦਾਂ ਦੀ ਮਦਦ, ਐੱਨ ਆਰ ਆਈ ਭਰਾਵਾਂ ਵੱਲੋਂ ਭੇਜੀ ਧੰਨ ਰਾਸ਼ੀ ਵੰਡੀ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮੁੜ ਵਸੇਬਾ ਕੈਂਪ ਲਗਾ ਕੇ ਬੈਠੀ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਫਿਰ ਐੱਨ ਆਰ ਆਈ ਭਰਾਵਾਂ ਦੀ ਸਹਾਇਤਾ ਨਾਲ ਲੋੜਵੰਦਾਂ ਨੂੰ…

ਬੰਗਲਾਦੇਸ਼ ਦੀ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ

ਬੰਗਲਾਦੇਸ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮੀਰਪੁਰ ਇਲਾਕੇ ਵਿੱਚ ਮੰਗਲਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਸੱਤ ਮੰਜ਼ਿਲਾ ਟੈਕਸਟਾਈਲ ਫੈਕਟਰੀ ਦੀ ਤੀਜੀ ਮੰਜ਼ਿਲ ਤੋਂ ਸ਼ੁਰੂ ਹੋਈ ਅੱਗ ਨੇ ਕੁਝ ਮਿੰਟਾਂ…