Month: ਦਸੰਬਰ 2025

ਜਲੰਧਰ ਦੇ ਸੰਤੋਖਪੁਰਾ ਇਲਾਕੇ ਵਿੱਚ ਕਬਾੜ ਗੋਦਾਮ ਵਿੱਚ ਭਿਆਨਕ ਧਮਾਕਾ, ਇੱਕ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਐਤਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸੰਤੋਖਪੁਰਾ ਇਲਾਕੇ ਵਿੱਚ ਸਥਿਤ ਇੱਕ ਕਬਾੜ ਦੇ ਗੋਦਾਮ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ…

ਬੇਟੀ ਨਵਯਾ ਆਸ਼ੂ ਸਾਂਪਲਾ ਦੀ ਯਾਦ ਵਿੱਚ ਫਗਵਾੜਾ ਵਿਖੇ 14 ਦਸੰਬਰ ਨੂੰ ਵਿਸ਼ਾਲ ਖੂਨਦਾਨ ਕੈਂਪ

ਫਗਵਾੜਾ | ਰਿਪੋਰਟਰ: ਇੰਦਰਜੀਤ,ਰਵਿੰਦਰ ਨਵਯਾ ਹੈਲਪਿੰਗ ਹੈਂਡਸ ਵੱਲੋਂ ਬੇਟੀ ਨਵਯਾ ਆਸ਼ੂ ਸਾਂਪਲਾ ਦੀ ਪਾਵਨ ਯਾਦ ਵਿੱਚ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ…

ਜਲੰਧਰ ਵਾਸਿਓ! ਇਹ ਵਿਕਾਸ ਨਹੀਂ, ਤੁਹਾਡੇ ਪੈਸੇ ਦੀ ਲੁੱਟ ਹੈ-ਲੱਖਾ ਸਿੰਘ

ਜਲੰਧਰ ਸ਼ਹਿਰ ਵਿੱਚ ਗੈਸ ਪਾਈਪਲਾਈਨ ਪਾਉਣ ਦੇ ਨਾਂ ’ਤੇ ਸੜਕਾਂ ਦੀ ਪਟਾਈ ਦਾ ਕੰਮ ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਇਹ ਗੰਭੀਰ ਚਿੰਤਾ ਅਤੇ ਅਫਸੋਸ ਦੀ ਗੱਲ ਹੈ…

🔷Digital Media Association (DMA) ਵਲੋਂ ਲਗਾਇਆ ਗਿਆ “ਅੱਖਾਂ ਦਾ ਮੁਫ਼ਤ ਕੈਂਪ”, 433 ਮਰੀਜਾਂ ਦਾ Free ਚੈਕਅਪ

🔷ਵੰਡੀਆਂ ਗਈਆਂ ਮੁਫ਼ਤ ਦਵਾਈਆਂ ਤੇ ਐਨਕਾਂ, ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਜਲਦ ਕੀਤੇ ਜਾਣਗੇ ਮੁਫ਼ਤ ਅਪਰੇਸ਼ਨ ਜਲੰਧਰ :- DIGITAL MEDIA ASSOCIATION (REGD.) DMA ਵਲੋਂ ਮਿਤੀ 11 ਦਸੰਬਰ 2025 ਦਿਨ ਵੀਰਵਾਰ…

ਜਲੰਧਰ ਦੇ ਯੂਨੀਪੋਲਾਂ ’ਤੇ ਮੋਨੋਪਲੀ ਦਾ ਅੰਤ—ਨਗਰ ਨਿਗਮ ਦਾ ਕ੍ਰੈਕਡਾਊਨ, ਹੁਣ ਕਰੋੜਾਂ ਦੀ ਕਮਾਈ!

ਜਲੰਧਰ—ਸ਼ਹਿਰ ਵਿੱਚ ਵਿਗਿਆਪਨ ਆਮਦਨ ਨਾਲ ਜੁੜੀ ਕਈ ਸਾਲਾਂ ਦੀ ਗੜਬੜ ਅਤੇ ਇੱਕ ਹੀ ਕੰਪਨੀ ਦੇ ਬੇਜਾ ਦਬਦਬੇ ਨੂੰ ਖਤਮ ਕਰਦਿਆਂ ਨਗਰ ਨਿਗਮ ਜਲੰਧਰ ਨੇ ਆਖ਼ਿਰਕਾਰ ਆਉਟਡੋਰ ਮੀਡੀਆ ਏਜੰਸੀ ਲਈ ਨਵਾਂ…

Digital Media Association (DMA) ਵਲੋਂ 11 ਦਸੰਬਰ ਨੂੰ ਜਲੰਧਰ ਕੈਂਟ ਵਿਖੇ ਲਗਾਇਆ ਜਾ ਰਿਹਾ “ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ”

ਲੋੜਮੰਦ ਮਰੀਜਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ ਦਵਾਈਆਂ ਅਤੇ ਐਨਕਾਂ, ਚਿਟੇ ਮੋਤੀਏ ਵਾਲੇ ਮਰੀਜਾਂ ਦੇ ਮੁਫ਼ਤ ਕੀਤੇ ਜਾਣਗੇ ਅਪਰੇਸ਼ਨ ਅਤੇ ਮੁਫ਼ਤ ਪਾਏ ਜਾਣਗੇ ਲੈਂਸ ਅੱਖਾਂ ਦੇ ਮਾਹਿਰ ਡਾ. ਅਰੁਨ ਵਰਮਾ SMO…

ਨਗਰ ਨਿਗਮ ਜਲੰਧਰ ’ਚ ਵੱਡੀ ਅਧਿਕਾਰੀ ਤਬਾਦਲਾ ਲਹਿਰ — ਕਈਆਂ ਦੇ ਬਦਲੇ ਵਿਭਾਗ

ਜਲੰਧਰ (ਜੋਤੀ ਟੰਡਨ): ਨਗਰ ਨਿਗਮ ਜਲੰਧਰ ਵਿੱਚ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਮੰਗਲਵਾਰ ਨੂੰ ਤਬਾਦਲਿਆਂ ਦੀ ਇੱਕ ਮਹੱਤਵਪੂਰਨ ਲਿਸਟ ਜਾਰੀ ਕੀਤੀ ਗਈ, ਜਿਸ ਨਾਲ ਕਈ ਅਧਿਕਾਰੀਆਂ ਦੇ ਵਿਭਾਗ ਅਤੇ ਜ਼ਿੰਮੇਵਾਰੀਆਂ ਬਦਲ…

ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ! DC ਨੇ ਜਾਰੀ ਕੀਤੇ ਸਖਤ ਹੁਕਮ

ਕਪੂਰਥਲ਼ਾ : ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਪਤੰਗਾਂ/ਗੁੱਡੀਆਂ…

ਅਸ਼ਲੀਲ ਫੋਟੋ-ਵੀਡੀਓ ਭੇਜ ਕੇ ਵਾਇਰਲ ਕਰਨ ਦੀ ਦਿੱਤੀ ਧਮਕੀ, 12ਵੀਂ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਕਪੂਰਥਲਾ : ਮੰਗਲਵਾਰ ਦੁਪਹਿਰ ਸ਼ਹਿਰ ਦੇ ਮੁਹੱਲਾ ਲੋਹੜੀ ਗੇਟ ’ਚ ਉਸ ਸਮੇਂ ਮਾਤਮ ਫੈਲ ਗਿਆ ਜਦ 18 ਸਾਲਾ ਲੜਕੀ ਸਾਰਿਕਾ ਨੇ ਘਰ ’ਚ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸ਼ੱਕੀ…

ਡੇਰਾਬੱਸੀ ਦੇ BDPO ਨੂੰ ਕਾਰਨ ਦੱਸੋ ਨੋਟਿਸ ਜਾਰੀ, ਦਫ਼ਤਰ ‘ਚੋਂ ਸੀ ਗੈਰ-ਹਾਜ਼ਰ

ਡੇਰਾਬੱਸੀ :- ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ, ਜੋ 4 ਦਸੰਬਰ ਤੱਕ ਜਾਰੀ ਰਹੇਗਾ। ਇਸ ਮਿਆਦ ਦੌਰਾਨ ਚੋਣ ਕਮਿਸ਼ਨ ਨੇ ਡੇਰਾਬੱਸੀ…