Month: ਮਾਰਚ 2026

ਨਿਹੰਗ ਬਾਣੇ ‘ਚ ਆਏ ਲੁਟੇਰਿਆਂ ਨੇ ਸੁਨਿਆਰੇ ਦੇ ਘਰ ਮਾਰੀ ਡੱਕੇਤੀ

ਗੁਰਦਾਸਪੁਰ :- ਗੁਰਦਾਸਪੁਰ ਦੇ 5 ਨੰਬਰ ਸਕੀਮ ਇਲਾਕੇ ਵਿੱਚ ਸਵੇਰ ਦੇ ਸਮੇਂ ਇੱਕ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ…

ਪੱਛਮੀ ਏਸ਼ੀਆ ‘ਚ ਜੰਗ ਵਿਚਾਲੇ ਟਰੰਪ ਦਾ ਵੱਡਾ ਐਲਾਨ

ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਤੇਲ ਸਪਲਾਈ ਵਿੱਚ ਰੁਕਾਵਟ ਦੇ ਖ਼ਤਰੇ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਖਾੜੀ…

ਮਹਿਤਪੁਰ ‘ਚ ਸਰਪੰਚ ‘ਤੇ ਹਮਲਾ ਕਰਨ ਵਾਲੇ ਦਾ ਐਨਕਾਊਂਟਰ

ਜਲੰਧਰ ਦੇ ਮਹਿਤਪੁਰ ਵਿੱਚ ਬੂਟੇ ਛੰਨਾ ਪਿੰਡ ਦੇ ਸਰਪੰਚ ‘ਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਦੋਸ਼ੀ ਦਾ ਐਨਕਾਊਂਟਰ ਕੀਤਾ। ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਸ…

ਪੰਜਾਬ ‘ਚ ਹੋਲੀ ਦੀ ਧੂਮ, ਹੁੱਲੜਬਾਜ਼ਾਂ ਨੂੰ ਰੋਕਣ ਲਈ ਪੁਲਿਸ ਤਾਇਨਾਤ

ਅੱਜ ਪੰਜਾਬ ਸਣੇ ਪੂਰੇ ਦੇਸ਼ ਵਿਚ ਹੋਲੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸਵੇਰ ਹੁੰਦੇ ਹੀ, ਨੌਜਵਾਨ ਅਤੇ ਬੱਚੇ ਹੋਲੀ ਮਨਾਉਣ ਲਈ ਟੋਲੀਆਂ ਬਣਾ ਕੇ ਨਿਕਲ ਪਏ। ਉਨ੍ਹਾਂ ਨੇ ਰਾਹਗੀਰਾਂ…

ਅਰਬ ਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਸਰਗਰਮ ਮਾਨ ਸਰਕਾਰ

ਪੰਜਾਬ ਸਰਕਾਰ ਜੰਗ ਪ੍ਰਭਾਵਿਤ ਅਰਬ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਰਗਰਮ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ.…

ਮੁਕਤਸਰ-ਮਲੋਟ ਹਾਈਵੇਅ ‘ਤੇ ਨਿੱਜੀ ਬੱਸ ਨੇ ਟਰੈਕਟਰ-ਟਰਾਲੀ ਤੇ ਆਟੋ ਨੂੰ ਮਾਰੀ ਟੱਕਰ

ਸ੍ਰੀ ਮੁਕਤਸਰ ਸਾਹਿਬ: ਮੁਕਤਸਰ-ਮਲੋਟ ਹਾਈਵੇਅ ‘ਤੇ ਸਥਿਤ ਪਿੰਡ ਰੂਪਾਣਾ ਵਿੱਚ ਰਾਜਸਥਾਨੀ ਪੰਪ ਦੇ ਨੇੜੇ ਮੰਗਲਵਾਰ ਸਵੇਰੇ ਇੱਕ ਨਿੱਜੀ ਬੱਸ ਦੀ ਟੱਕਰ ਕਾਰਨ ਟਰੈਕਟਰ-ਟਰਾਲੀ ਅਤੇ ਆਟੋ ਪਲਟ ਗਏ। ਇਸ ਹਾਦਸੇ ਵਿੱਚ…

ਜਲੰਧਰ ਚ ਆਲਟੋ ਨੂੰ ਟੱਕਰ ਮਾਰਨ ਮਗਰੋਂ ਪਲਟੀ ਤੇਜ਼ ਰਫ਼ਤਾਰ ਸਕਾਰਪੀਓ

ਜਲੰਧਰ ਦੇ ਚੁਨਮੁਨ ਚੌਕ ‘ਤੇ ਰਾਤ 11:30 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ SUV ਨੇ ਇੱਕ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ SUV ਸਕਾਰਪੀਓ ਪਲਟ…

ਸਪੇਨ ਵੱਲੋਂ ਅਮਰੀਕਾ ਨੂੰ ਝਟਕਾ : ਆਪਣੇ ਫੌਜੀ ਟਿਕਾਣਿਆਂ ਦੀ ਵਰਤੋਂ ‘ਤੇ ਲਗਾਈ ਪਾਬੰਦੀ

ਈਰਾਨ ‘ਤੇ ਹਮਲਿਆਂ ਦੇ ਵਿਚਕਾਰ, ਸਪੇਨ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ। ਰੋਟਾ ਅਤੇ ਮੋਰੋਨ ਏਅਰਬੇਸਾਂ ਤੋਂ ਪੰਦਰਾਂ ਅਮਰੀਕੀ ਫੌਜੀ ਜਹਾਜ਼ ਵਾਪਸ ਕਰ ਦਿੱਤੇ ਗਏ। ਸਪੇਨ ਨੇ ਕਿਹਾ ਕਿ ਉਸਦੀ…

ਈਰਾਨ-ਇਜ਼ਰਾਈਲ ਜੰਗ ਦਾ ਭਾਰਤ ‘ਤੇ ਅਸਰ, 300 ਉਡਾਣਾਂ ਪ੍ਰਭਾਵਿਤ

ਈਰਾਨ ‘ਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਅਤੇ ਉਸ ਤੋਂ ਬਾਅਦ ਖੇਤਰੀ ਤਣਾਅ ਵਧਣ ਤੋਂ ਬਾਅਦ ਮਿਡਲ ਈਸਟ ਵਿੱਚ ਚੱਲ ਰਹੇ ਹਵਾਈ ਖੇਤਰ ਬੰਦ ਹੋਣ ਦਾ ਅਸਰ ਭਾਰਤ ਸਮੇਤ ਦਿੱਲੀ ਤੋਂ ਅੰਤਰਰਾਸ਼ਟਰੀ…

ਦੁਕਾਨ ਬੰਦ ਕਰਕੇ ਘਰ ਜਾਂਦੇ ਨੌਜਵਾਨ ਦਾ ਕਤਲ

ਜਲੰਧਰ ‘ਚ ਇੱਕ ਕੱਪੜਾ ਕਾਰੋਬਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 50 ਸਾਲਾ ਬਬਲੂ ਵਜੋਂ ਹੋਈ ਹੈ। ਬਬਲੂ ਸ਼ਾਹਕੋਟ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ…