Month: ਜੂਨ 2026

*ਲੁਧਿਆਣਾ ਸਿਵਲ ਹਸਪਤਾਲ ‘ਚ ਹਾਈ-ਵੋਲਟੇਜ ਡਰਾਮਾ, ਸ਼ਰਾਬੀ ਜਵਾਈ ਤੇ ਸੱਸ ਵਿਚਕਾਰ ਹੱਥੋਪਾਈ*

ਲੁਧਿਆਣਾ (ਅਰਸ਼ਦੀਪ ਸਿੰਘ ਕਾਲੜਾ) :- ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹਾਈ-ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਸ਼ਰਾਬੀ ਜਵਾਈ ਅਤੇ ਉਸਦੀ ਸੱਸ ਵਿਚਕਾਰ ਹਸਪਤਾਲ ਦੇ ਮੈਦਾਨ ਵਿੱਚ ਤਿੱਖੀ…

*ਕੈਲਗਰੀ ‘ਚ ਫਿਰੌਤੀ ਤੇ ਗੋਲੀਬਾਰੀ ਮਾਮਲਿਆਂ ਦੇ ਦੋਸ਼ੀਆਂ ਦੀਆਂ ਤਸਵੀਰਾਂ ਪੁਲਿਸ ਵੱਲੋਂ ਜਾਰੀ*

ਕੈਲਗਰੀ: ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ, ਖ਼ਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ (ਐਕਸਟੌਰਸ਼ਨ) ਦੇ ਮਾਮਲਿਆਂ ਖ਼ਿਲਾਫ਼ ਕੈਲਗਰੀ ਪੁਲੀਸ…

ਵਾਰਡ ਨੰਬਰ 15 ਖਲਵਾੜਾ ਗੇਟ ਫ਼ਗਵਾੜਾ ਵਿਖੇ ਲੋਕ ਮਿਲਣੀ ਦੌਰਾਨ ਇਲਾਕਾ ਵਾਸੀਆਂ ਨਾਲ ਮੁਲਾਕਾਤ

ਵਾਰਡ ਨੰਬਰ 15 ਖਲਵਾੜਾ ਗੇਟ ਫ਼ਗਵਾੜਾ ਵਿਖੇ ਲੋਕ ਮਿਲਣੀ ਦੌਰਾਨ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਕੇ ਵਿਕਾਸ ਅਤੇ ਲੋਕ ਭਲਾਈ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਦੇ ਹੋਏ ਡਾ ਰਾਜ ਕੁਮਾਰ…

*ਮੋਹਾਲੀ ਤੋਂ ਬਾਅਦ ਪਟਿਆਲਾ ਅਦਾਲਤ ਨੇ ਵੀ ਗਗਨਦੀਪ ਸਿੰਘ ਉਰਫ਼ ਸੋਨੂੰ ਮਾਸਟਰ ਨੂੰ ਐਲਾਨਿਆ ਭਗੌੜਾ*

ਪਟਿਆਲਾ (ਅਰਸ਼ਦੀਪ ਸਿੰਘ ਕਾਲੜਾ) :- ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ ਗਗਨਦੀਪ ਸਿੰਘ ਉਰਫ਼ ਸੋਨੂੰ ਮਾਸਟਰ ਨੂੰ ਮੋਹਾਲੀ ਅਦਾਲਤ ਤੋਂ ਬਾਅਦ ਹੁਣ ਪਟਿਆਲਾ ਅਦਾਲਤ ਨੇ ਵੀ ਭਗੌੜਾ ਐਲਾਨ ਕਰ ਦਿੱਤਾ…

*ਟਰੈਫਿਕ ਨਿਯਮਾਂ ‘ਤੇ ਪੰਜਾਬ ਸਰਕਾਰ ਦੀ ਸਖ਼ਤੀ, 3 ਗੰਭੀਰ ਉਲੰਘਣਾਵਾਂ ‘ਤੇ ਸਿੱਧੀ ਅਦਾਲਤੀ ਕਾਰਵਾਈ*

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਸੜਕ ਹਾਦਸਿਆਂ ਨੂੰ ਰੋਕਣ ਅਤੇ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਟਰਾਂਸਪੋਰਟ ਵਿਭਾਗ (ਟਰਾਂਸਪੋਰਟ-2 ਬ੍ਰਾਂਚ)…

ਭਗਵੰਤ ਮਾਨ ਦੇ ਕਥਿਤ ਵੀਡੀਓ ਮਾਮਲੇ ’ਚ ਫਰਜ਼ੀ ਫੋਰੈਂਸਿਕ ਰਿਪੋਰਟ ਬਣਾਉਣ ਦੇ ਦੋਸ਼ਾਂ ਹੇਠ ਹੋਈਆਂ ਗ੍ਰਿਫ਼ਤਾਰੀਆਂ ਬੇਹੱਦ ਗੰਭੀਰ, ਸੱਚ ਸਾਹਮਣੇ ਆਵੇ — ਵਿਜੈ ਸਾਂਪਲਾ

ਜਲੰਧਰ (ਨਵੀਨ ਪੁਰੀ) , 25 ਜੂਨ: ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਵਿਜੈ ਸਾਂਪਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਵੀਡੀਓ ਨਾਲ ਜੁੜੇ ਫਰਜ਼ੀ ਫੋਰੈਂਸਿਕ ਰਿਪੋਰਟ ਮਾਮਲੇ ਵਿੱਚ…

ਜਲੰਧਰ ਭਾਜਪਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਸਮੇਤ ਭਾਜਪਾ ਬੁਲਾਰਿਆਂ ਦਾ ਕਾਂਗਰਸ ਆਗੂ ਰਾਜਿੰਦਰ ਬੇਰੀ ’ਤੇ ਤਿੱਖਾ ਹਮਲਾ

ਜਲੰਧਰ (ਨਵੀਨ ਪੂਰੀ) 25 ਜੂਨ: ਜਲੰਧਰ ਭਾਜਪਾ ਦੇ ਜ਼ਿਲ੍ਹਾ ਮਹਾਂਮੰਤਰੀ ਅਸ਼ੋਕ ਸਰੀਨ ਹਿੱਕੀ ਨੇ ਮੰਡਲ ਪ੍ਰਧਾਨ ਸੰਦੀਪ ਕੁਮਾਰ, ਭਾਜਪਾ ਬੁਲਾਰੇ ਸੰਨੀ ਸ਼ਰਮਾ, ਡਿੰਪੀ ਲੁਭਾਣਾ, ਬ੍ਰਿਜੇਸ਼ ਸ਼ਰਮਾ ਅਤੇ ਹਿਮਾਂਸ਼ੂ ਸ਼ਰਮਾ ਨਾਲ…

ਕਥਿਤ ਵੀਡੀਓ ਵਿੱਚ ਮਾਸਕ ਪਹਿਨਿਆ ਵਿਅਕਤੀ ਨਜ਼ਰ ਆਇਆ: ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ/ਮੋਹਾਲੀ: ਕਥਿਤ ਵਾਇਰਲ ਵੀਡੀਓ ਮਾਮਲਾ — ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਮੋਹਾਲੀ (ਅਰਸ਼ਦੀਪ ਸਿੰਘ ਕਾਲੜਾ) :- ਮੋਹਾਲੀ ਵਿੱਚ ਅੱਜ (25 ਜੂਨ) ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ…

ਗ੍ਰੇਟਰ ਨੋਇਡਾ: ਨੌਂਵੇਂ ਮੰਜ਼ਿਲ ‘ਤੇ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਪਹੁੰਚੀਆਂ

ਗ੍ਰੇਟਰ ਨੋਇਡਾ ਦੇ ਬਿਸਰਖ ਵਿੱਚ 9ਵੀਂ ਮੰਜ਼ਿਲ ‘ਤੇ ਅੱਗ, ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਨਾਲ ਹਾਲਾਤ ਕਾਬੂ ਵਿੱਚ ਗ੍ਰੇਟਰ ਨੋਇਡਾ ਦੇ ਬਿਸਰਖ ਥਾਣਾ ਖੇਤਰ ਵਿੱਚ ਗੋਲਡਨ ਆਈ ਟਾਵਰ ਦੇ ਗੋਲਡਨ…

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਸਿੱਖ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਅਧਿਕਾਰਤ ਪੱਤਰ ਜਾਰੀ ਕੀਤਾ ਗਿਆ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਸਰਕਾਰ ਵੱਲੋਂ ਅਪ੍ਰੈਲ 2026 ਵਿੱਚ ਪਾਸ ਕੀਤੇ ਗਏ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਨੂੰ ਲੈ ਕੇ ਸ੍ਰੀ ਅਕਾਲ…