ਵਾਰਡ ਨੰਬਰ 15 ਖਲਵਾੜਾ ਗੇਟ ਫ਼ਗਵਾੜਾ ਵਿਖੇ ਲੋਕ ਮਿਲਣੀ ਦੌਰਾਨ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਕੇ ਵਿਕਾਸ ਅਤੇ ਲੋਕ ਭਲਾਈ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਦੇ ਹੋਏ ਡਾ ਰਾਜ ਕੁਮਾਰ ਚੱਬੇਵਾਲ ਜੀ ਮੈਂਬਰ ਪਾਰਲੀਮੈਟ ਅਤੇ ਹਲਕਾ ਇੰਚਾਰਜ ਫਗਵਾੜਾ ਓਹਨਾ ਦੇ ਨਾਲ ਸਰਬਜੀਤ ਸਿੰਘ ਲੁਬਾਣਾ ਜਿਲ੍ਹਾ ਪ੍ਰਧਾਨ, ਦਲਜੀਤ ਰਾਜੂ ਦਰਵੇਸ਼ ਪਿੰਡ, ਬੰਟੂ ਵਾਲੀਆ, ਬੱਲੂ ਵਾਲੀਆ, ਸਿਮਰਨਜੀਤ ਕੌਰ ਵਾਲੀਆ, ਬਿੱਲਾ ਪ੍ਰਭਾਕਰ, ਮਿਤੁਲ ਸੁਧੀਰ, ਨਵੀਨ ਉੱਪਲ, ਰਾਜ਼ੀ ਪਲਾਹੀ ਗੇਟ, ਅਮਰਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ|