ਬਠਿੰਡਾ ’ਚ ਨਾਜਾਇਜ਼ ਸਬੰਧਾਂ ਦਾ ਖੌਫਨਾਕ ਅੰਤ: ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਗਲਾ ਘੁੱਟਿਆ, ਫਿਰ ਫਾਹਾ ਲਾ ਕੇ ਖੁਦਕੁਸ਼ੀ ਦਾ ਰਚਿਆ ਡਰਾਮਾ
ਬਠਿੰਡਾ ’ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਗਲਾ ਘੁੱਟਿਆ, ਖੁਦਕੁਸ਼ੀ ਦਾ ਰਚਿਆ ਡਰਾਮਾ; ਦੋਵੇਂ ਗ੍ਰਿਫ਼ਤਾਰ ਬਠਿੰਡਾ (ਅਰਸ਼ਦੀਪ ਸਿੰਘ ਕਾਲੜਾ) : ਮੌਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੋਟਲੀ…









