
Skip to content
ਜਲੰਧਰ (ਵਿੱਕੀ ਸੂਰੀ): ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਚੂੰਗੀ ਨੰ. 9, ਬਸਤੀ ਦਾਨਿਸ਼ਮੰਦਾ, ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੂੰ ਸੱਦਾ ਦਿੱਤਾ।ਇਸ ਮੌਕੇ ਤਰਸੇਮ ਲਾਲ ਪ੍ਰਧਾਨ, ਅਨੀਲ ਅਗਰਵਾਲ, ਵਿਜੇ ਅਨਿਲ ਸਾਰਗਲ ਹਰਸ਼, ਸੁਰਿੰਦਰ (ਨਿੱਕਾ) ਹਰਪ੍ਰੀਤ ਹੈਪੀ, ਅਸ਼ੋਕ ਕੁਮਾਰ, ਬਲਵਿੰਦਰ ਬਿੱਟੂ, ਸਤਪਾਲ, ਸੁਸ਼ੀਲ ਹੈਪੀ ,ਧੀਰਜ ਪਾਠਕ ਮੌਜੂਦ ਸਨRelated