ਜਲੰਧਰ (ਵਿੱਕੀ ਸੂਰੀ) ਲੰਗਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਮਰਨਾਥ ਯਾਤਰਾ ਦੌਰਾਨ ਬਾਲਟਾਲ ਵਿੱਚ ਭੰਡਾਰਾ ਲਗਾਇਆ ਗਿਆ । ਇਸ ਮੌਕੇ ਬਸਤੀ ਸ਼ੇਖ ਲਕਸ਼ਮੀ ਨਰਾਇਣ ਮੰਦਿਰ ਤੋਂ ਬੀਤੇ ਦਿਨ ਬਿੱਟੂ ਬਤਰਾ ਵੱਲੋ ਅਮਰਨਾਥ ਯਾਤਰਾ ਲਈ ਬਸ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਬਿੱਟੂ ਬਤਰਾ, ਧਰੁਵ ਬਤਰਾ, ਜਤਿੰਦਰ ਸ਼ਰਮਾ, ਜੋਗਿੰਦਰ ਪਾਲ, ਰਾਜੀਵ, ਦੇਸ਼ ਬੰਧੂ, ਰਾਜਨਾ, ਰਮਨ, ਨੀਰਜ, ਅਦਿੱਤਿਆ, ਪੂਨੀਆ, ਗੂੰਜਣ, ਯੋਗਿਤਾ, ਸਾਹਿਲ, ਮੋਹਿਤ, ਲਾਡੀ, ਪੰਕੁਸ਼, ਗੌਰਵ, ਸੁਰੇਸ਼, ਨੀਨਾ ਅਤੇ ਬਬਲੂ ਆਦਿ ਸ਼ਾਮਿਲ ਸਨ।