ਸ਼ਾਮ ਵੇਲ਼ੇ ਵੀਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲੇ ਲਈ ਪ੍ਰੇਰਿਤ ਕਰ ਰਹੇ ਹਨ ਅਧਿਆਪਕ
ਜਲੰਧਰ:- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਜਿੱਥੇ ਸਿੱਖਿਆ ਵਿਭਾਗ ਅਤੇ ਅਧਿਆਪਕ ਯਤਨਸ਼ੀਲ ਹਨ। ਉਸੇ ਲੜੀ ਵਿੱਚ ਅਧਿਆਪਕ ਸੰਜੀਵ ਕਪੂਰ ਲੋਕਾਂ ਤੇ ਘਰਾਂ ਵਿੱਚ…









