ਅਸ਼ੋਕ ਸਰੀਨ ਹਿੱਕੀ ਨੂੰ ਵਧਾਈਆਂ ਦਾ ਤਾਂਤਾ, ਸੀਨੀਅਰ ਭਾਜਪਾ ਆਗੂਆਂ ਤੋਂ ਲਿਆ ਅਸ਼ੀਰਵਾਦ; 2027 ‘ਚ ਜਲੰਧਰ ਦੀਆਂ ਚਾਰੋਂ ਸੀਟਾਂ ‘ਤੇ ਕਮਲ ਖਿਲਾਉਣ ਦਾ ਕੀਤਾ ਐਲਾਨ
ਜਲੰਧਰ (ਨਵੀਨ ਪੁਰੀ) :- ਭਾਰਤੀ ਜਨਤਾ ਪਾਰਟੀ (ਭਾਜਪਾ) ਜਲੰਧਰ ਸ਼ਹਿਰੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ‘ਹਿੱਕੀ’ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੈਂਟ, ਸੈਂਟਰਲ, ਨਾਰਥ ਅਤੇ…








