ਤ੍ਰਿਪੁਰਾ ਦੇ ਡੀਜੀਪੀ ਅਨੁਰਾਗ ਧਨਖੜ ਦਫ਼ਤਰ ਦੇ ਟਾਇਲਟ ਵਿੱਚ ਮ੍ਰਿਤ ਮਿਲੇ, ਮੈਜਿਸਟਰੇਟ ਜਾਂਚ ਦੇ ਹੁਕਮ
ਅਗਰਤਲਾ (ਅਮਿਤ ਨਖਵਾਲ): ਤ੍ਰਿਪੁਰਾ ਦੇ ਪੁਲਿਸ ਮਹਾਨਿਰਦੇਸ਼ਕ (ਡੀਜੀਪੀ) ਅਨੁਰਾਗ ਧਨਖੜ ਸੋਮਵਾਰ ਨੂੰ ਅਗਰਤਲਾ ਪੁਲਿਸ ਹੈੱਡਕੁਆਰਟਰ ਸਥਿਤ ਆਪਣੇ ਦਫ਼ਤਰ ਦੇ ਟਾਇਲਟ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ। 1994 ਬੈਚ ਦੇ ਆਈਪੀਐਸ ਅਧਿਕਾਰੀ…









