ਐਸਬੀਆਈ ਸਾਦਿਕ ਬਰਾਂਚ ਨੇ ਠੱਗੀ ਮਾਮਲੇ ਦੇ ਪੀੜਤਾਂ ਨੂੰ ਇੱਕ ਪ੍ਰਤੀਸ਼ਤ ਵਾਧੂ ਵਿਆਜ ਨਾਲ ਦੋ ਕਿਸ਼ਤਾਂ ਰਾਹੀਂ 12 ਗ੍ਰਾਹਕਾਂ ਨੂੰ ਲਗਭਗ 50 ਲੱਖ ਰੁਪਏ ਕੀਤੇ ਵਾਪਸ
ਸਾਦਿਕ 22 ਅਗਸਤ (ਵਿਪਨ ਮਿੱਤਲ) – ਸਾਦਿਕ ਦੇ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਮੁਲਾਜਮ ਦੁਆਰਾ ਮਾਰੀ ਗਈ ਕਰੋੜਾ ਦੀ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਜਾਂਚ ਪੜਤਾਲ ਤੋਂ ਬਾਅਦ ਪੈਸੇ ਵਾਪਿਸ…









