ਫੋਕ ਪੰਜਾਬ ਭੰਗੜਾ ਅਕੈਡਮੀ ਜਲੰਧਰ ਭੰਗੜਾ ਵਿਰਸਾ ਫੈਸਟੀਵਲ ਮੁਕਾਬਲਾ ਯੂਨਾਈਟਿਡ ਕਿੰਗਡਮ (ਯੂ.ਕੇ.) ਇੰਗਲੈਂਡ ਵਾਈਕੌਂਬ ਸਵਾਨ ਥੀਏਟਰ ਸਾਊਥਹਾਲ ਮੁਕਾਬਲੇ ਦੀ ਮਿਤੀ 6 ਜੂਨ 2026 ਜਿਸ ਵਿੱਚ ਪੰਜ ਵਖ ਟੀਮਾਂ ਨੇ ਭਾਗ ਲਿਆ। ਫੋਕ ਪੰਜਾਬ ਭੰਗੜਾ ਅਕੈਡਮੀ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤਾ ਕੋਚ- ਜਸਪ੍ਰੀਤ ਸਿੰਘ, ਜਸਦੀਪ ਪਨੇਸਰ ਭਾਗ ਲੈਣ ਵਾਲੇ ਵਿਦਿਆਰਥੀ ਕੁਲਰਾਜ, ਗੁਰਜੋਤ ਸਿੰਘ, ਹਰਮਨਦੀਪ ਸਿੰਘ, ਮੇਹਰਪ੍ਰੀਤ ਵਾਲੀਆ, ਸਤਪਰਵਾਨ ਸਿੰਘ, ਨਵਰਾਜ ਸਿੰਘ, ਮਨਵੀਰ ਸਿੰਘ, ਜਸਕੀਰਤ ਸਿੰਘ। ਹਰਮਨਦੀਪ ਸਿੰਘ ਇਨੋਸੈਂਟ ਹਾਰਟ ਸਕੂਲ ਲਹਾਰਾ ਵਿੱਚ ਪੜਦਾ ਹੈ ਜਿਸ ਨੇ ਪੜ੍ਹਾਈ ਦੇ ਨਾਲ ਨਾਲ ਭੰਗੜੇ ਦਾ ਵੀ ਸ਼ੌਂਕ ਰੱਖਿਆ ਹੈ ਅਤੇ ਉਸ ਨੂੰ ਆਪਣਾ ਪੈਸ਼ਨ ਬਣਾਇਆ ਹੈ ਜਿਸ ਦੀ ਮਿਹਨਤ ਅੱਜ ਰੰਗ ਲਿਆਈ ਹੈ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ.ਗੁਰਜੋਤ ਸਿੰਘ ਜੋ ਕੀ ਸੁਆਮੀ ਸੰਤ ਦਾਸ ਸਕੂਲ ਦਾ ਵਿਦਿਆਰਥੀ ਹੈ ਸਕੂਲ ਦਾ ਵਿਦਿਆਰਥੀ ਹੈ ਅਤੇ ਉਸ ਨੇ ਭੰਗੜੇ ਨੂੰ ਆਪਣੀ ਪਹਿਚਾਨ ਬਣਾਇਆ ਹੈ ਅਤੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ