ਸ਼ਰਾਬ ਦੇ ਨਸ਼ੇ ‘ਚ ਪਿਓ ਦਾ ਕਾਰਾ, ਖਾਣਾ ਮੰਗ ਰਹੀ ਧੀ ਦਾ ਕੀਤਾ ਕਤਲ
ਜਲੰਧਰ ਵਿੱਚ ਇੱਕ ਕਲਯੁਗੀ ਪਿਤਾ ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਇੱਕ ਪਿਤਾ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ ਪੰਜ ਸਾਲ ਦੀ ਧੀ ਦੀ ਰੋਂਦੀ…
WhatsApp ‘ਤੇ ਅਣਜਾਨ ਨੰਬਰ ਤੋਂ ਆ ਰਹੀਆਂ ਕਾਲਾਂ ਹੁਣ ਨਹੀਂ ਕਰਨਗੀਆਂ ਪ੍ਰੇਸ਼ਾਨ, ON ਕਰੋ ਇਹ ਸੈਟਿੰਗ
ਵ੍ਹਾਟਸਐਪ ਦੇ ਲੱਖਾਂ ਐਕਟਿਵ ਯੂਜਰ ਹਨ, ਇਸੇ ਕਰਕੇ ਇਹ ਪਲੇਟਫਾਰਮ ਸਾਈਬਰ ਅਪਰਾਧੀਆਂ ਲਈ ਇੱਕ ਮਨਪਸੰਦ ਐਪ ਵੀ ਬਣ ਗਿਆ ਹੈ। ਲੋਕਾਂ ਨੂੰ ਵ੍ਹਾਟਸਐਪ ਰਾਹੀਂ ਭਰਮਾਇਆ ਜਾਂਦਾ ਹੈ ਅਤੇ ਫਿਰ ਧੋਖਾਧੜੀ…
ਦਿੱਲੀ ਤੋਂ ਹਲਵਾਰਾ ਹਵਾਈ ਅੱਡੇ ਲਈ ਰੋਜ਼ਾਨਾ ਚੱਲਣਗੀਆਂ 2 ਉਡਾਣਾਂ
ਹਵਾਈ ਯਾਤਰਾ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਲਈ ਆਪਣੀਆਂ ਉਡਾਣਾਂ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਸਮਾਂ-ਸਾਰਣੀ ਦੇ ਤਹਿਤ, ਦਿੱਲੀ-ਹਲਵਾਰਾ-ਦਿੱਲੀ ਰੂਟ ‘ਤੇ…
ਮਾਪਿਆਂ ਦੇ ਇਕਲੌਤੇ ਪੁੱਤ ਦੀ ਅਨਾਜ ਮੰਡੀ ‘ਚੋਂ ਭੇਦਭਰੇ ਹਾਲਾਤਾਂ ‘ਚ ਮਿਲੀ ਦੇਹ
ਮਲੋਟ ਦੇ ਨਜ਼ਦੀਕ ਪਿੰਡ ਆਲਮ ਵਾਲਾ ਦੀ ਅਨਾਜ ਮੰਡੀ ਵਿੱਚੋਂ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਲਟਕਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 18…
ਸੰਗਰੂਰ ਸਿਵਲ ਹਸਪਤਾਲ ਦਾ ਬੁਰਾ ਹਾਲ: ਐਮਰਜੈਂਸੀ ਵਾਰਡ ਦੇ ਬੈੱਡ ’ਤੇ ਮਰੀਜ਼ ਦੀ ਜਗ੍ਹਾ ਸੁੱਤਾ ‘ਕੁੱਤਾ’
ਸੰਗਰੂਰ : ਸ਼ਹਿਰ ਵਿਚ ਆਵਾਰਾ ਖੂੰਖਾਰ ਕੁੱਤਿਆਂ ਦਾ ਵਧਦਾ ਖੌਫ ਹੁਣ ਇਕ ਗੰਭੀਰ ਜਨ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦਾ ਮਸਲਾ ਬਣਦਾ ਜਾ ਰਿਹਾ ਹੈ। ਹਾਲਾਤ ਏਨੇ ਮਾੜੇ ਹੋ ਚੁੱਕੇ ਹਨ…
ਪੈਸਿਆਂ ਖਾਤਰ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਕਤਲ
ਅਬੋਹਰ : ਅਬੋਹਰ ਦੇ ਭਾਗਸਰ ਪਿੰਡ ਦੇ ਇੱਕ ਨੌਜਵਾਨ ਨੂੰ ਬੀਤੀ ਰਾਤ ਕੁਝ ਪਿੰਡ ਵਾਸੀਆਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ, ਜੋ ਮੌਕੇ ਤੋਂ ਭੱਜ ਗਏ। ਬਹਾਵਲਵਾਲਾ ਪੁਲਿਸ ਨੇ…
ਨਕੋਦਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਐਨਕਾਊਂਟਰ
ਜਲੰਧਰ ਦੇ ਨਕੋਦਰ ਵਿਖੇ ਵੱਡਾ ਐਨਕਾਊਂਟਰ ਹੋਇਆ ਹੈ। ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ ਹੈ ਤੇ ਇਸ ਦੌਰਾਨ ਜਵਾਬੀ ਕਾਰਵਾਈ ਵਿਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਇਸ ਮੁਕਾਬਲੇ…
ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ ਨੌਜਵਾਨ
ਮੋਗਾ ਦੇ ਪਿੰਡ ਬੁੱਟਰ ਵਿਚ ਬਿਜਲੀ ਦਾ ਕੰਮ ਕਰਦੇ ਸਮੇਂ 11 ਹਜ਼ਾਰ ਕੇਵੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆਉਣ ਨਾਲ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।…
ਖੰਨਾ ਨੈਸ਼ਨਲ ਹਾਈਵੇਅ ‘ਤੇ ਕਈ ਗੱਡੀਆਂ ਵਿਚਾਲੇ ਹੋਈ ਟੱਕਰ
ਖੰਨਾ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਕਈ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ। ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸੜਕ ਵਿਚਾਲੇ ਖਰਾਬ ਖੜ੍ਹੀ ਪਿਕਅੱਪ ਗੱਡੀ…
ਪੱਥਰਾਂ ‘ਤੇ ਹਾਰੇ ਉਮੀਦਵਾਰਾਂ ਦੇ ਨਾਂ ਲਿਖ ਕੇ ਲੋਕਤੰਤਰ ਦੀ ਹੱਤਿਆ, ਆਪ ਸਰਕਾਰ ਗੁੰਡਾਗਰਦੀ ‘ਤੇ ਉਤਰੀ: ਮਨਜੀਤ ਸਿੰਘ ਟੀਟੂ
ਜਲੰਧਰ (ਸੁਰਿੰਦਰ ਸ਼ਰਮਾ): ਵਾਰਡ ਨੰਬਰ 51 ਦੀ ਕੌਂਸਲਰ ਰਾਣੀ ਭਗਤ ਵੱਲੋਂ ਸਰਕਾਰੀ ਪੱਥਰਾਂ ‘ਤੇ ਹਾਰੇ ਹੋਏ ਉਮੀਦਵਾਰਾਂ ਦੇ ਨਾਂ ਲਿਖਵਾਉਣ ਦਾ ਮਾਮਲਾ ਹੁਣ ਸਿਆਸੀ ਭੂਚਾਲ ਬਣ ਗਿਆ ਹੈ। ਇਸ ਮਸਲੇ…









