
Skip to content
ਜਲੰਧਰ (ਵਿੱਕੀ ਸੂਰੀ) ਬੀਤੀ ਰਾਤ ਭਾਰਗੋ ਕੈਂਪ ਵਿਖੇ ਸਾਈ ਬਲਾਕੀ ਸ਼ਾਹ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਬਚਨੋ ਦੇਵੀ ਅਤੇ ਓਹਨਾ ਦੇ ਮੈਂਬਰ ਸਹਿਬਾਨ ਚੇਤਨ ਭਗਤ ਜੀ, ਪ੍ਰਿੰਸ ਭਗਤ ਜੀ, ਪੰਕਜ ਭਗਤ ਜੀ, ਸਤਨਾਮ ਸਿੰਘ ਜੀ ਅਤੇ ਅਮਨ ਜੀ ਮੁੱਖ ਸੇਵਾਦਾਰ ਵਜੋਂ ਸ਼ਾਮਿਲ ਹੋਏ। ਇਸ ਮੇਲੇ ਵਿੱਚ ਮਲਕੀਤ ਅਟਵਾਲ ਸੂਫੀ ਕਵਾਲ ਪਾਰਟੀ ਵੱਲੋਂ ਸੰਗਤਾਂ ਦਾ ਪਿਆਰ ਲੁੱਟਿਆ ਅਤੇ ਸਾਰੀ ਸੰਗਤ ਦਾ ਮਾਤਾ ਬਚਨੋ ਦੇਵੀ ਜੀ ਵਲੋਂ ਧੰਨਵਾਦ ਕੀਤਾ ਗਿਆ।
Related