Skip to content
ਜਨਤਾ ਸੇਵਾ ਸੰਮਤੀ ( ਰਜਿ:) ਫਗਵਾੜਾ ਵੱਲੋਂ 40ਵੇਂ ਵਰ੍ਹੇ ਜਲ ਸੇਵਾ
ਫਗਵਾੜਾ:
ਜਨਤਾ ਸੇਵਾ ਸੰਮਤੀ (ਰਜਿ:) ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੇ ਮੌਸਮ ਨੂੰ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਰੇਲ ਯਾਤਰੀਆਂ ਲਈ ਠੰਡੇ ਪਾਣੀ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਗਈ। ਵਾਹਿਗੁਰੂ ਦੀ ਅਪਾਰ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਜਨਤਾ ਸੇਵਾ ਸੰਮਤੀ ( ਰਜਿ:) ਦੀ ਇਹ ਜਲ ਸੇਵਾ ਇਸ ਸਾਲ ਆਪਣੇ 40ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਗਈ ਹੈ। ਧੰਨਵਾਦ (ਫਗਵਾੜਾ ਪੰਜਾਬ)
Related