Skip to content
ਜਲੰਧਰ (ਵਿੱਕੀ ਸੂਰੀ) ਕਾਲਾ ਸੰਘੀਆ ਰੋਡ, ਬਸਤੀ ਸ਼ੇਖ, ਬੀ ਟੀ ਕਲੋਨੀ ਦੇ ਸਾਹਮਣੇ ਪਿਛਲੀ ਦਿਨੀ ਵੈਲਕਮ ਪੰਜਾਬ ਨਿਊਜ਼ ਨੇ ਇਕ ਖ਼ਬਰ ਲਗਾਈ ਸੀ, ਜਿਸ ਖ਼ਬਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜੋਂ ਉੱਥੇ ਜੂਆ ਖੇਡਦੇ ਸਨ ਓਹਨਾ ਤੇ ਭਾਰਗੋ ਕੈਂਪ ਦੀ ਪੁਲਿਸ ਵਲੋ ਐਕਸ਼ਨ ਲਿਆ ਗਿਆ ਹੈ ਅਤੇ ਫਰਜ਼ੀ ਪੱਤਰਕਾਰਾਂ ਨੂੰ ਵੀ ਪੁਲਸ ਵੱਲੋ ਦਬਕੇ ਮਾਰੇ ਗਏ ਹਨ। ਪੁਲਸ ਪ੍ਰਸ਼ਾਸਨ ਦੇ ਇਸ ਐਕਸ਼ਨ ਤੇ ਮਾਰਕੀਟ ਦੇ ਲੋਕ ਬਹੁਤ ਖੁਸ਼ ਹਨ।
Related