
Skip to content
ਜਲੰਧਰ: (ਵਿੱਕੀ ਸੂਰੀ) ਟਰੈਫਿਕ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਨਾਕੇਬੰਦੀਆਂ ਕਰਕੇ ਚਲਾਨ ਕੱਟੇ ਜਾ ਰਹੇ ਹਨ। ਇਹਦਾ ਦਾ ਤਾਜ਼ਾ ਮਾਮਲਾ ਬਸਤੀ ਸ਼ੇਖ ਦੇ ਸੂਦ ਹਸਪਤਾਲ ਦੇ ਨੇੜੇ ਪੁਲਿਸ ਵਲੋਂ ਨਾਕਾ ਲਾਇਆ ਗਿਆ। ਜਿਸ ਵਿੱਚ ਮੋਟਰਸਾਈਕਲਾ ਦੀ ਚੈਕਿੰਗ ਕੀਤੀ ਗਈ। ਕਈ ਮੋਟਰਸਾਈਕਲ ਇਦਾਂ ਦੇ ਮਿਲੇ ਜਿਨਾਂ ਦੀਆਂ ਨੰਬਰ ਪਲੇਟਾਂ ਦੇ ਉੱਤੇ ਨੰਬਰ ਹੀ ਨਹੀਂ ਸੀ ਅਤੇ ਮੋਟਰਸਾਈਕਲ ਚਾਲਕ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ ਪੁਲਿਸ ਵਲੋਂ ਇਹ ਮੋਟਰਸਾਈਕਲ ਦਾ ਚਲਾਨ ਕੱਟਿਆ ਗਿਆ ਤੇ ਮੋਟਰਸਾਈਕਲ ਨੂੰ ਬੌਂਡ ਕਰ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਹੋਇਆ ਚੁਸਤ।Related