Month: ਅਗਸਤ 2025

ਗਊਸ਼ਾਲਾ ਦੀ ਟੋਕਾ ਮਸ਼ੀਨ ‘ਚ ਚੁੰਨੀ ਫਸਣ ਨਾਲ ਅਧਿਆਪਕਾ ਦੀ ਮੌਤ

ਐਤਵਾਰ ਸਵੇਰੇ ਗਊਸ਼ਾਲਾ, ਫ਼ੇਜ਼-1 ਵਿਚ ਇਕ ਦਰਦਨਾਕ ਹਾਦਸੇ ਵਿਚ 51 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ, ਜੋ ਦੇਸੂ ਮਾਜਰਾ ਦੇ ਮਾਂ ਸ਼ਿਮਲਾ…

ਫਾਜ਼ਿਲਕਾ ਦੇ ਸਰਹੱਦੀ ਪਿੰਡ ਆਏ ਹੜ੍ਹ ਦੀ ਚਪੇਟ ‘ਚ, ਘਰਾਂ ‘ਚ ਵੜ੍ਹਿਆ ਪਾਣੀ

ਫਾਜ਼ਿਲਕਾ : ਫਾਜ਼ਿਲਕਾ ਦੇ ਸਰਹੱਦੀ ਪਿੰਡ ਸਤਲੁਜ ਦੀ ਮਾਰ ਹੇਠ ਆ ਗਏ ਹਨ। ਜਿਸ ਕਰਕੇ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਤਲੁਜ ਵਿਚ ਪਾਣੀ ਦਾ ਪੱਧਰ…

ਦਿੱਲੀ ਦੇ ਇਸ ਵੱਡੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਦਿੱਲੀ ਦੇ ਇੱਕ ਵੱਡੇ ਸਕੂਲ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਕਈ…

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ

ਅੱਜ ਪੰਜਾਬ ਵਿੱਚ ਵੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਚਾਰ ਜ਼ਿਲ੍ਹਿਆਂ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ…

ਲਾਡੋ ਵਾਲੀ ਰੋਡ ‘ਤੇ ਸਰਕਾਰੀ ਸਕੂਲ ਅੱਗੇ ਵੱਡਾ ਦਰਖ਼ਤ ਡਿੱਗਿਆ, ਰਸਤਾ ਬੰਦ, ਨਗਰ ਨਿਗਮ ਸੁੱਤੀ

ਜਲੰਧਰ ( ਨਵੀਨ ਪੁਰੀ) – ਅੱਜ ਸਵੇਰੇ ਲਾਡੋ ਵਾਲੀ ਰੋਡ ‘ਤੇ ਨੇੜੇ ਗਵਰਨਮੈਂਟ ਸਕੂਲ ਦੇ ਅੱਗੇ ਇੱਕ ਵੱਡਾ ਪੇੜ ਡਿੱਗ ਜਾਣ ਕਾਰਨ ਆਵਾ-ਗਮਨ ਪੂਰੀ ਤਰ੍ਹਾਂ ਰੁੱਕ ਗਿਆ। ਦਰਖ਼ਤ ਡਿੱਗਣ ਨਾਲ…

ਚਾਮੁੰਡਾ ਮੰਦਰ ਜਾਂਦੇ ਸਮੇਂ ਖੱਡ ‘ਚ ਡਿੱਗੀ ਪਿਕਅੱਪ ਗੱਡੀ

ਹਿਮਾਚਲ ਪ੍ਰਦੇਸ਼ ਵਿਚ ਪੰਜਾਬੀਆਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ ਇਕ ਪਿਕਅੱਪ ਗੱਡੀ ਖੱਡ…

ਸੀਏਟਲ ਦੇ ਆਈਕੋਨਿਕ ਸਪੇਸ ਨੀਡਲ ‘ਤੇ ਪਹਿਲੀ ਵਾਰ ਲਹਿਰਾਇਆ ਗਿਆ ਤਿਰੰਗਾ

ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਅਮਰੀਕਾ ਦੇ ਸਿਏਟਲ ਸ਼ਹਿਰ ਵਿੱਚ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਜਦੋਂ ਪਹਿਲੀ ਵਾਰ ਇਥੇ ਦੇ ਆਈਕੋਨਿਕ ਸਪੇਸ ਨੀਡਲ ‘ਤੇ ਭਾਰਤੀ ਤਿਰੰਗਾ…

ਵਿਵਾਦਾਂ ਵਿਚਾਲੇ ਯੂਟਿਊਬਰ ਅਰਮਾਨ ਮਲਿਕ ਦੇ ਘਰ Good News!

ਯੂਟਿਊਬਰ ਅਰਮਾਨ ਮਲਿਕ ਵਿਵਾਦਾਂ ਵਿਚ ਫਸਿਆ ਹੋਇਆ ਹੈ, ਜਿਥੇ ਇੱਕ ਪਾਸੇ ਪਟਿਆਲਾ ਅਦਾਲਤ ਨੇ ਪਤਨੀਆਂ ਸਣੇ ਉਸ ਨੂੰ ਸੰਮਨ ਜਾਰੀ ਕਰਕੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਇਸੇ ਵਿਚਾਲੇ…

ਮਾਤਾ ਸਤੀ ਮੰਦਰ ‘ਚ ਕ੍ਰਿਸ਼ਨ ਜਨਮਾਸ਼ਟਮੀ ਦੀ ਧੂਮ: ਜੈਰਥ ਪਰਿਵਾਰ ਵਲੋਂ ਭਗਤੀਮਈ ਸਮਾਗਮ, ਸੰਕੀਰਤਨ ਤੇ ਲੰਗਰ ਦਾ ਵਿਸ਼ੇਸ਼ ਆਯੋਜਨ

ਜਲੰਧਰ (ਮਾਡਲ ਹਾਊਸ) (ਵਿੱਕੀ ਸੂਰੀ) : ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਮਹੌਤਸਵ — ਕ੍ਰਿਸ਼ਨ ਜਨਮਾਸ਼ਟਮੀ ਦੇ ਪਵਿੱਤਰ ਦਿਨ ‘ਤੇ ਮਾਤਾ ਸਤੀ ਮੰਦਰ, ਮਾਡਲ ਹਾਊਸ ਵਿਖੇ ਜੈਰਥ ਪਰਿਵਾਰ ਵਲੋਂ…