ਕ੍ਰੀਮੀ ਲੇਅਰ ਹੱਦ ਨਾ ਵਧਾਏ ਜਾਣ ਕਾਰਣ ਬਹੁਤ ਸਾਰੇ ਲੋਕ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵਾਂਝੇ : ਭਗਵਾਨ ਸਿੰਘ ਸਾਮਾ, ਗੁਰਭੇਜ ਟਿੱਬੀ
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਬੀਤੇ ਅੱਠ ਸਾਲ ਤੋਂ ੳਬੀਸੀ ਕ੍ਰੀਮੀ ਲੇਅਰ ਦੀ ਆਮਦਨ ਹੱਦ ਵਿਚ ਵਾਧਾ ਨਾ ਹੋਣ ਕਾਰਣ ੳਬੀਸੀ ਭਾਈਚਾਰੇ ਦੇ ਕਾਫੀ ਲੋਕ ਸਰਕਾਰੀ ਦੀਆਂ ਸਹੂਲਤਾਂ ਦਾ ਲਾਭ…









