ਕਚਹਿਰੀ ਚੌਂਕ ‘ਚ ਹੋਟਲ ਪਾਰਕ ਪਲਾਜਾ ਤੋੜਫੋੜ ਦੇ ਵਿਰੋਧ ‘ਚ ਭੜਕਿਆ ਗੁੱਸਾ, ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਧਰਨਾ
ਜਲੰਧਰ (ਜੀਵਨ ਜੋਤੀ ਟੰਡਨ) : ਕਚਹਿਰੀ ਚੌਂਕ ਵਿੱਚ ਅੱਜ ਜ਼ਬਰਦਸਤ ਧਰਨਾ ਲਗਾਇਆ ਗਿਆ, ਜਿੱਥੇ ਪੰਜਾਬ ਕੇਸਰੀ ਦੇ ਹੋਟਲ ਪਾਰਕ ਪਲਾਜਾ ਨੂੰ ਅਨਅਥੋਰਾਈਜ਼ਡ ਦੱਸ ਕੇ ਕੀਤੀ ਗਈ ਤੋੜਫੋੜ ਕਾਰਵਾਈ ਦੇ ਵਿਰੋਧ…









