ਮਾਨਸੂਨ ਨੇ ਮਚਾਈ ਤਬਾਹੀ: ਯੂਪੀ ਵਿੱਚ ਭਾਰੀ ਮੀਂਹ ਕਾਰਨ ਕਬਰਸਤਾਨ ਦੀ ਮਿੱਟੀ ਵਹੀ, ਕਬਰਾਂ ਹੋਈਆਂ ਬੇਨਕਾਬ
(ਅਮਿਤ ਨਖਵਾਲ):ਦੇਸ਼ ਭਰ ਵਿੱਚ ਮਾਨਸੂਨ ਨੇ ਤਬਾਹੀ ਮਚਾਈ ਹੋਈ ਹੈ। ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਈ ਥਾਵਾਂ ‘ਤੇ ਨਦੀਆਂ…









