Month: ਸਤੰਬਰ 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਮੌਕੇ ਸ. ਮਨਜੀਤ ਸਿੰਘ ਟੀਟੂ ਵੱਲੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਧਾਰਮਿਕ ਸਮਾਗਮ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਦੀ ਖੁਸ਼ੀ ਦੇ ਮੌਕੇ ’ਤੇ ਅੱਜ ਸ. ਮਨਜੀਤ ਸਿੰਘ ਟੀਟੂ ਵੱਲੋਂ ਬਸਤੀ ਸ਼ੇਖ ਸਥਿਤ ਗੁਰਦੁਆਰਾ ਚਰਨ ਕੰਵਲ…

ਦਿੱਲੀ ਗੁਰਦੁਆਰਾ ਚੋਣਾਂ 2027: ਸਿਰਫ਼ 1,59,705 ਸਿੱਖ ਵੋਟਰ ਹੋਏ ਰਜਿਸਟਰਡ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ): ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ 26 ਅਗਸਤ ਨੂੰ ਆਪਣੀ ਵੈੱਬਸਾਈਟ ’ਤੇ 46 ਗੁਰਦੁਆਰਾ ਚੋਣ ਹਲਕਿਆਂ ਦੀਆਂ ਫੋਟੋ ਵਾਲੀਆਂ ਨਵੀਆਂ ਡਰਾਫ਼ਟ ਵੋਟਰ ਸੂਚੀਆਂ ਜਾਰੀ…

ਜ਼ੀਰਾ ’ਚ ਤਾਏ ਨੇ ਭਤੀਜੇ ਨੂੰ ਗੋਲੀ ਮਾਰ ਕੇ ਕੀਤਾ ਕਤਲ

ਜ਼ੀਰਾ ’ਚ ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਤਾਏ ਨੇ ਭਤੀਜੇ ’ਤੇ ਚਲਾਈਆਂ ਗੋਲੀਆਂ, ਮੌਤ ਜ਼ੀਰਾ (ਅਰਸ਼ਦੀਪ ਸਿੰਘ ਕਾਲੜਾ): ਜ਼ੀਰਾ ਹਲਕੇ ਦੇ ਨਜ਼ਦੀਕੀ ਪਿੰਡ ਮਨਸੂਰਵਾਲ ਕਲਾਂ ਵਿਖੇ ਜ਼ਮੀਨ ਦੀ ਵੰਡ…

11ਵੀਂ ਪਾਸ ਕਰਨ ਤੋਂ ਬਾਅਦ ਸਟਰੀਮ ਤੇ ਵਿਸ਼ਾ ਬਦਲਣ ’ਤੇ ਲੱਗੀ ਪਾਬੰਦੀ

PSEB ਦਾ ਅਹਿਮ ਫੈਸਲਾ: 11ਵੀਂ ਪਾਸ ਕਰਨ ਤੋਂ ਬਾਅਦ ਨਹੀਂ ਬਦਲ ਸਕੇਗੀ ਸਟਰੀਮ ਤੇ ਵਿਸ਼ਾ ਮੋਹਾਲੀ (ਅਰਸ਼ਦੀਪ ਸਿੰਘ ਕਾਲੜਾ): ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 11ਵੀਂ ਅਤੇ 12ਵੀਂ ਜਮਾਤ ਦੇ…

ਸ. ਚਰਨਜੀਤ ਸਿੰਘ ਨੇ ਫਿਰੋਜ਼ਸ਼ਾਹ ਵਿਖੇ ਵਧੀਕ ਐਸ.ਡੀ.ਓ. ਵਜੋਂ ਸੰਭਾਲਿਆ ਅਹੁਦਾ

ਪਿੰਡ ਕਮੱਗਰ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਨਿਯੁਕਤੀ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਫਿਰੋਜ਼ਪੁਰ, 15 ਸਤੰਬਰ (ਜਤਿੰਦਰ ਪਿੰਕਲ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ-ਡਵੀਜ਼ਨ ਫਿਰੋਜ਼ਸ਼ਾਹ ਲਈ…

ਮੋਦੀ ਦੇ ਜਨਮ ਦਿਵਸ ਮੌਕੇ ਭਾਜਪਾ ਦੇ 14 ਮੰਡਲਾਂ ’ਚ ਹੋਣਗੇ ਸੇਵਾ ਕਾਰਜ, ਘਰ-ਘਰ ਜਲੇਗਾ ‘ਆਸ਼ੀਰਵਾਦ ਦਾ ਦੀਵਾ’

ਜਲੰਧਰ (ਨਵੀਨ ਪੁਰੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 77ਵੇਂ ਜਨਮ ਦਿਵਸ ਦੇ ਉਪਲੱਖ ਵਿੱਚ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ 17 ਸਤੰਬਰ ਨੂੰ “ਪ੍ਰਧਾਨ ਮੰਤਰੀ ਸੇਵਾ ਸੰਕਲਪ ਪਖਵਾੜਾ” ਤਹਿਤ…

ਫਗਵਾੜਾ ਵਿੱਚ ਦੇਰ ਰਾਤ ਪੁਲਿਸ ਦੀ ਵੱਡੀ ਚੈਕਿੰਗ ਸ਼ੱਕੀ ਵਾਹਨਾਂ ਦੀ ਜਾਂਚ! ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚੇਤਾਵਨੀ?

ਮਨੀਸ਼ ਸ਼ਰਮਾ /ਫਗਵਾੜਾ: ਸ਼ਹਿਰ ਵਿੱਚ ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ’ਤੇ ਕਾਬੂ ਪਾਉਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਫਗਵਾੜਾ ਪੁਲਿਸ ਵੱਲੋਂ ਦੇਰ ਰਾਤ ਵਿਸ਼ੇਸ਼ ਚੈਕਿੰਗ…

ਗੈਂਗਸਟਰ ਕਰਮਵੀਰ ਸਿੰਘ ਦਿਓ ਕੈਨੇਡਾ ਤੋਂ ਡਿਪੋਰਟ, ਪੰਜਾਬ ਪੁਲਿਸ ਨੇ ਲਿਆ ਹਿਰਾਸਤ ’ਚ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ): ਅੰਤਰਰਾਸ਼ਟਰੀ ਪੱਧਰ ’ਤੇ ਫੈਲੇ ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੂੰ ਵੱਡੀ ਸਫਲਤਾ ਹਾਸਲ ਹੋਈ ਹੈ।…

ਜਲੰਧਰ ਹਾਈਟਸ-2 ਦੇ ਡੀ ਬਲਾਕ ’ਚ ਲੜਕੀ ਦੀ ਸ਼ੱਕੀ ਹਾਲਾਤਾਂ ’ਚ ਮੌਤ, ਇਲਾਕੇ ’ਚ ਮਚੀ ਸਨਸਨੀ

ਜਲੰਧਰ ਹਾਈਟਸ-2 ਦੇ ਡੀ ਬਲਾਕ ’ਚ 24 ਸਾਲਾ ਮੁਟਿਆਰ ਦੀ ਮੌਤ ਛੱਤ ਤੋਂ ਛਾਲ ਮਾਰਨ ਦੀ ਘਟਨਾ, ਥਾਣਾ ਸਦਰ ਪੁਲਿਸ ਵੱਲੋਂ ਜਾਂਚ ਸ਼ੁਰੂ ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਜਲੰਧਰ ਹਾਈਟਸ-2…

ਜਨਰਲ ਜਾਤੀ ਕਮਿਸ਼ਨ ਦੀ ਮੁੜ ਬਹਾਲੀ ਲਈ ਜਥੇਬੰਦੀਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕੀਤੀ ਮੁਲਾਕਾਤ

ਇੱਕ ਮਹੀਨੇ ਵਿੱਚ ਕਮਿਸ਼ਨ ਬਹਾਲ ਨਾ ਹੋਇਆ ਤਾਂ ਸੰਗਰੂਰ ਵਿਖੇ ਵੱਡੇ ਧਰਨੇ ਦੀ ਚਿਤਾਵਨੀ ਜਤਿੰਦਰ ਪਿੰਕਲ, ਫਿਰੋਜ਼ਪੁਰ: ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ, ਸਰਪੰਚ ਯੂਨੀਅਨ ਪੰਜਾਬ ਅਤੇ ਪੰਜਾਬ ਦੀਆਂ ਸਮੂਹ ਜਨਰਲ…