ਜਲੰਧਰ ਵੈਸਟ ’ਚ ਨਾਜਾਇਜ਼ ਕਾਲੋਨੀਆਂ ਦਾ ਕਾਲਾ ਧੰਦਾ! ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਹਲਕੇ ’ਚ ਸਰਕਾਰ ਨੂੰ ਕਰੋੜਾਂ ਦਾ ਚੂਨਾ ਲੱਗਣ ਦੇ ਦੋਸ਼
ਡੋਲੀ ਪੈਲੇਸ ਅਤੇ ਦਸਮੇਸ਼ ਨਗਰ ਰੋਡ ’ਤੇ ਪੁਰਾਣੀ ਫੈਕਟਰੀ ਢਾਹ ਕੇ ਕੱਟੀਆਂ ਜਾ ਰਹੀਆਂ ਕਥਿਤ ਨਾਜਾਇਜ਼ ਕਾਲੋਨੀਆਂ; ਨਗਰ ਨਿਗਮ ਦੇ ਨੋਟਿਸਾਂ ਦੇ ਬਾਵਜੂਦ ਪਲਾਟਾਂ ਅਤੇ ਕੋਠੀਆਂ ਦੀ ਵਿਕਰੀ ਜਾਰੀ ਹੋਣ…









