ਪੰਜਾਬ ’ਚ 15 ਨਵੰਬਰ ਤੋਂ ਬਦਲੇਗਾ ਨਕਸ਼ੇ ਪਾਸ ਕਰਵਾਉਣ ਦਾ ਸਿਸਟਮ! E-Naksha ਪੋਰਟਲ ਹੋਵੇਗਾ ਬੰਦ, ਹੁਣ MSeva ਐਪ ਰਾਹੀਂ ਮਿਲੇਗੀ ਮਨਜ਼ੂਰੀ।
ਪੰਜਾਬ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਦੇ ਲੋਕਾਂ ਲਈ ਵੱਡੀ ਖ਼ਬਰ! ਹੁਣ ਮਕਾਨ ਬਣਾਉਣ, ਕਮਰਸ਼ੀਅਲ ਬਿਲਡਿੰਗ ਤਿਆਰ ਕਰਨ ਜਾਂ ਜ਼ਮੀਨ ਦੀ ਵਰਤੋਂ ਵਿੱਚ ਬਦਲਾਅ (CLU) ਕਰਵਾਉਣ ਲਈ ਨਕਸ਼ਾ ਪਾਸ ਕਰਵਾਉਣ…









